skip to content

Last Updated: October 9, 2026

Dainik Savera Times Logo

PPSC : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਐਲਾਨਿਆ Prelim ਪ੍ਰੀਖਿਆ ਦਾ ਨਤੀਜਾ, ਇਸ ਤਰੀਕੇ ਨਾਲ ਕਰੋ ਚੈੱਕ

9 months ਪਹਿਲਾ

PPSC : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਐਲਾਨਿਆ Prelim ਪ੍ਰੀਖਿਆ ਦਾ ਨਤੀਜਾ, ਇਸ ਤਰੀਕੇ ਨਾਲ ਕਰੋ ਚੈੱਕ

Punjab Public Service Commission : ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ ਪ੍ਰੀਖਿਆ-2025 ਰਾਹੀਂ ਭਰੀਆਂ ਜਾਣ ਵਾਲੀਆਂ 331 ਅਸਾਮੀਆਂ ਦੀ ਭਰਤੀ ਦਾ ਪ੍ਰੀ-ਲਿਮੀਨਰੀ ਦਾ ਨਤੀਜਾ ਐਲਾਨ ਦਿੱਤਾ ਹੈ। ਉਮੀਦਵਾਰ ਪ੍ਰੀਖਿਆ ਦਾ ਨਤੀਜਾ https://ppsc.gov.in/usermanual.ashx?id=c13692 ’ਤੇ ਦੇਖ ਸਕਦੇ ਹਨ। ਦੱਸ ਦਈਏ ਕਿ 85,192 ਰਜਿਸਟਰਡ ਉਮੀਦਵਾਰਾਂ ਵਿੱਚੋਂ ਲਗਭਗ 33,000 ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) PSCSCCE-2025 (ਪ੍ਰੀ-ਲਿਮੀਨਰੀ) ਪ੍ਰੀਖਿਆ ਲਈ ਬੈਠ ਕੇ ਪ੍ਰੀਖਿਆ ਦਿੱਤੀ।

ਸਾਬਕਾ IG ਅਮਰ ਚਾਹਲ ਨਾਲ ਠੱਗੀ ਕਰਨ ਵਾਲੇ ਮੁਲਜ਼ਮ ਦੀ ਮੌਤ, ਸ਼ੂਗਰ ਤੇ BP ਦੀ ਬੀਮਾਰੀ ਤੋਂ ਪੀੜਤ ਸੀ ਚੰਦਰਕਾਂਤ

ਕਾਬਿਲੇਗੌਰ ਹੈ ਕਿ ਚੇਅਰਮੈਨ, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਮੇਜਰ ਜਨਰਲ ਵਿਨਾਇਕ ਸੈਣੀ, SM, VSM ਨੇ ਪਹਿਲਾਂ ਹੀ ਕਿਹਾ ਸੀ ਕਿ ਮੇਨਜ਼ ਪ੍ਰੀਖਿਆ ਅਸਥਾਈ ਤੌਰ ‘ਤੇ ਅਗਲੇ ਸਾਲ ਮਾਰਚ ਦੇ ਅੰਤ ਵਿੱਚ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਕਰਵਾਈ ਜਾਵੇਗੀ ਤਾਂ ਜੋ ਵਿਦਿਆਰਥੀਆਂ ਨੂੰ ਤਿਆਰੀ ਲਈ ਤਿੰਨ ਮਹੀਨੇ ਦਾ ਸਮਾਂ ਮਿਲ ਸਕੇ।

ppsc

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.