skip to content

Dainik Savera Times Logo

ਏਸ਼ੀਆ ਕੱਪ ਫਾਈਨਲ: ਪੰਡਯਾ ਬਣ ਸਕਦੇ ਹਨ 100 ਵਿਕਟਾਂ ਵਾਲੇ ਦੂਜੇ ਭਾਰਤੀ

8 months पहले

ਏਸ਼ੀਆ ਕੱਪ ਫਾਈਨਲ: ਪੰਡਯਾ ਬਣ ਸਕਦੇ ਹਨ 100 ਵਿਕਟਾਂ ਵਾਲੇ ਦੂਜੇ ਭਾਰਤੀ

ਨਵੀਂ ਦਿੱਲੀ: ਏਸ਼ੀਆ ਕੱਪ 2025 ਦਾ ਫਾਈਨਲ ਮੈਚ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਜਾਣਾ ਹੈ, ਜਿਸ ‘ਚ ਹਾਰਦਿਕ ਪੰਡਯਾ ਕੋਲ ਇੱਕ ਵਿਸ਼ੇਸ਼ ਮੀਲ ਪੱਥਰ ਹਾਸਲ ਕਰਨ ਦਾ ਮੌਕਾ ਹੋਵੇਗਾ।

ਜੇਕਰ ਉਹ ਪਾਕਿਸਤਾਨ ਵਿਰੁੱਧ ਦੋ ਹੋਰ ਵਿਕਟਾਂ ਲੈ ਲੈਂਦਾ ਹੈ, ਤਾਂ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 100 ਵਿਕਟਾਂ ਪੂਰੀ ਕਰਨ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣ ਜਾਵੇਗਾ।
ਹਾਰਦਿਕ ਪੰਡਯਾ ਨੇ 2016 ਤੋਂ ਲੈ ਕੇ ਹੁਣ ਤੱਕ ਭਾਰਤ ਲਈ 120 ਟੀ-20 ਮੈਚ ਖੇਡੇ ਹਨ, ਜਿਸ ‘ਚ 26.58 ਦੀ ਔਸਤ ਨਾਲ 98 ਵਿਕਟਾਂ ਲਈਆਂ ਹਨ। ਇਸ ਐਸ਼ੀਆ ਕੱਪ ਦੇ ਮੌਜੂਦਾ ਐਡੀਸ਼ਨ ‘ਚ ਉਹ ਚਾਰ ਵਿਕਟਾਂ ਹਾਸਲ ਕਰ ਚੁੱਕਾ ਹੈ।

खबरें और भी हैं...

Copyright © 2026 Dainik Savera Times. All rights reserved.