Last Updated: November 24, 2026

Dainik Savera Times Logo

Instagram Instants ਕੀ ਹਨ ਅਤੇ ਕਿਵੇਂ ਵਰਤਣੇ ਹਨ? ਨਵਾਂ ਫੀਚਰ ਜੋ ਤੁਹਾਡੀਆਂ ਫੋਟੋਆਂ ਨੂੰ ਅਸਥਾਈ ਤੌਰ ‘ਤੇ ਸ਼ੇਅਰ ਕਰਦਾ ਹੈ

21 May 2026 ਅੱਪਡੇਟ ਕੀਤਾ ਗਿਆ

Instagram Instants ਕੀ ਹਨ ਅਤੇ ਕਿਵੇਂ ਵਰਤਣੇ ਹਨ? ਨਵਾਂ ਫੀਚਰ ਜੋ ਤੁਹਾਡੀਆਂ ਫੋਟੋਆਂ ਨੂੰ ਅਸਥਾਈ ਤੌਰ ‘ਤੇ ਸ਼ੇਅਰ ਕਰਦਾ ਹੈ

ਨੈਸ਼ਨਲ ਨਿਊਜ਼ : Instagram ਨੇ ਹਾਲ ਹੀ ਵਿੱਚ ਇੱਕ ਨਵਾਂ ਫੀਚਰ “Instants” ਲਾਂਚ ਕੀਤਾ ਹੈ, ਜਿਸ ਨਾਲ ਯੂਜ਼ਰ ਫੋਟੋਆਂ ਨੂੰ ਅਸਥਾਈ (temporary) ਤਰੀਕੇ ਨਾਲ ਆਪਣੇ ਦੋਸਤਾਂ ਅਤੇ ਫਾਲੋਅਰਜ਼ ਨਾਲ ਸਾਂਝਾ ਕਰ ਸਕਦੇ ਹਨ।ਇਹ ਫੋਟੋਆਂ ਵੇਖਣ ਤੋਂ ਬਾਅਦ ਆਪਣੇ ਆਪ ਗਾਇਬ ਹੋ ਜਾਂਦੀਆਂ ਹਨ, ਬਿਲਕੁਲ ਸਟੋਰੀਜ਼ ਵਰਗੀਆਂ ਪਰ ਹੋਰ ਸਿੱਧੀਆਂ ਅਤੇ ਇਨਬਾਕਸ-ਬੇਸਡ।

Instagram Instants ਕੀ ਹੈ?
ਅਸਥਾਈ ਫੋਟੋ ਸ਼ੇਅਰਿੰਗ ਫੀਚਰ ,ਡਾਇਰੈਕਟ ਮੈਸੇਜ (Inbox) ਵਿੱਚ ਦਿਖਾਈ ਦਿੰਦਾ ਹੈ। ਵੇਖਣ ਤੋਂ ਬਾਅਦ ਆਟੋਮੈਟਿਕ ਗਾਇਬ ,ਘੱਟ ਐਡਿਟਿੰਗ ਨਾਲ ਤੁਰੰਤ ਫੋਟੋ ਸ਼ੇਅਰ ਇਹ ਫੀਚਰ ਤੇਜ਼ ਅਤੇ ਸਧਾਰਨ sharing ਲਈ ਬਣਾਇਆ ਗਿਆ ਹੈ।

Instagram Instants ਕਿਵੇਂ ਪੋਸਟ ਕਰੀਏ?
Step 1:

Instagram ਐਪ ਖੋਲ੍ਹੋ

Step 2:

Messages (DM) ਸੈਕਸ਼ਨ ਖੋਲ੍ਹੋ

Step 3:

ਉੱਪਰ ਜਾਂ ਹੇਠਾਂ “+” ਆਈਕਨ ‘ਤੇ ਟੈਪ ਕਰੋ

Step 4:

ਕੈਮਰਾ ਖੁੱਲ ਜਾਵੇਗਾ

Step 5:

ਫੋਟੋ ਕਲਿੱਕ ਕਰੋ ਜਾਂ ਗੈਲਰੀ ਤੋਂ ਚੁਣੋ

Step 6:

“Send as Instant” ਚੁਣੋ

ਹੁਣ ਤੁਹਾਡੀ ਫੋਟੋ Instants ਵਜੋਂ ਭੇਜੀ ਜਾਵੇਗੀ

Instagram Instants ਦਾ Recap ਕਿਵੇਂ ਬਣਾਈਏ?
Step 1:

Instagram DM ਖੋਲ੍ਹੋ

Step 2:

“+” ਆਈਕਨ ‘ਤੇ ਟੈਪ ਕਰੋ

Step 3:

ਉੱਪਰ right ਕੋਨੇ ਵਿੱਚ grid (ਚਾਰ boxes) ਆਈਕਨ ‘ਤੇ ਜਾਓ

Step 4:

ਆਪਣੀਆਂ Instants ਫੋਟੋਆਂ ਚੁਣੋ

Step 5:

“Create Recap” ‘ਤੇ ਕਲਿੱਕ ਕਰੋ

Step 6:

Story ਜਾਂ DM ਵਿੱਚ ਸ਼ੇਅਰ ਕਰੋ

Instagram Instants ਕਿਵੇਂ ਬੰਦ ਕਰੀਏ?
Step 1:

Instagram ਖੋਲ੍ਹੋ

Step 2:

Profile ‘ਤੇ ਜਾਓ

Step 3:

Menu (≡) ਖੋਲ੍ਹੋ

Step 4:

Settings & Activity ਵਿੱਚ ਜਾਓ

Step 5:

Content Preferences ਖੋਲ੍ਹੋ

Step 6:

“Hide Instants” ON ਕਰੋ

ਹੁਣ Instants ਤੁਹਾਡੇ inbox ਵਿੱਚ ਨਹੀਂ ਆਉਣਗੇ

Instants ਫੀਚਰ ਦੇ ਫਾਇਦੇ
ਤੇਜ਼ ਫੋਟੋ ਸ਼ੇਅਰਿੰਗ,ਘੱਟ ਐਡਿਟਿੰਗ ਦੀ ਲੋੜ ,ਪ੍ਰਾਈਵੇਟ ਅਤੇ ਸਿੱਧਾ ਮੈਸੇਜਿੰਗ ਅਨੁਭਵ,ਆਟੋਮੈਟਿਕ ਗਾਇਬ ਹੋਣ ਵਾਲੀ ਸਮੱਗਰੀ ,ਧਿਆਨ ਰੱਖਣ ਵਾਲੀਆਂ ਗੱਲਾਂ ,ਇੱਕ ਵਾਰ ਵੇਖਣ ਤੋਂ ਬਾਅਦ ਫੋਟੋ ਗਾਇਬ ਹੋ ਸਕਦੀ ਹੈ। ਸਕ੍ਰੀਨਸ਼ਾਟ ਲਈ ਨੋਟੀਫਿਕੇਸ਼ਨ ਆ ਸਕਦਾ ਹੈ। ਪੁਰਾਣੇ ਐਪ ਵਰਜਨ ‘ਤੇ ਫੀਚਰ ਨਾ ਵੀ ਹੋ ਸਕਦਾ।

Instagram Instants ਇੱਕ ਨਵਾਂ ਅਤੇ ਤੇਜ਼ ਤਰੀਕਾ ਹੈ ਫੋਟੋਆਂ ਨੂੰ ਸਿੱਧਾ DM ਵਿੱਚ ਸ਼ੇਅਰ ਕਰਨ ਦਾ, ਜੋ ਵੇਖਣ ਤੋਂ ਬਾਅਦ ਆਪਣੇ ਆਪ ਗਾਇਬ ਹੋ ਜਾਂਦੀਆਂ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.