Last Updated: October 10, 2026

Dainik Savera Times Logo

Moga Accident News : ਧੁੰਦ ਦਾ ਕਹਿਰ, ਜਨੇਰ ਨੇੜੇ ਦੋ ਟਰੱਕਾਂ ਤੇ ਇੱਕ ਕਾਰ ਦੀ ਭਿਆਨਕ ਟੱਕਰ ; ਡਰਾਈਵਰ ਜ਼ਖਮੀ

9 months ਪਹਿਲਾ

Moga Accident News : ਧੁੰਦ ਦਾ ਕਹਿਰ, ਜਨੇਰ ਨੇੜੇ ਦੋ ਟਰੱਕਾਂ ਤੇ ਇੱਕ ਕਾਰ ਦੀ ਭਿਆਨਕ ਟੱਕਰ ; ਡਰਾਈਵਰ ਜ਼ਖਮੀ

Moga News : ਐਤਵਾਰ ਸਵੇਰੇ ਮੋਗਾ ਦੇ ਜਨੇਰ ਪਿੰਡ ਨੇੜੇ ਧੁੰਦ ਕਾਰਨ ਹੋਏ ਸੜਕ ਹਾਦਸੇ ਵਿੱਚ ਦੋ ਟਰੱਕਾਂ ਅਤੇ ਇੱਕ ਕਾਰ ਵਿਚਕਾਰ ਭਿਆਨਕ ਟੱਕਰ ਹੋ ਗਈ। ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਰੋਡ ਸੇਫਟੀ ਫੋਰਸ ਦੀ ਟੀਮ ਵੱਲੋਂ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਡਰਾਈਵਰ ਨੂੰ ਕਾਰ ਵਿੱਚੋਂ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਲਿਆਂਦਾ ਗਿਆ। ਸਿਵਲ ਹਸਪਤਾਲ ਪ੍ਰਸ਼ਾਸਨ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਫਿਰ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ।

Sunil Jakhar Health : ਪੰਜਾਬ BJP President ਸੁਨੀਲ ਜਾਖੜ ਦੀ ਵਿਗੜੀ ਸਿਹਤ ; ਫੋਰਟਿਸ ਹਸਪਤਾਲ ’ਚ ਦਾਖ਼ਲ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.