ਨਵੀਂ ਦਿਲੀ: ਭਾਰਤ ਦੀ ਰੱਖਿਆ ਤਿਆਰੀ ਲਈ ਆਉਣ ਵਾਲਾ ਸਾਲ 2026 ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਸਾਲ ਫੌਜ, ਹਵਾਈ ਸੈਨਾ ਅਤੇ ਨੇਵੀ ਵਿੱਚ ਕਈ ਅਧੁਨਿਕ ਅਤੇ ਘਾਤਕ ਹਥਿਆਰਾਂ ਦੇ ਨਾਲ ਨਵੇਂ ਪਲੇਟਫਾਰਮ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ ਜਿਸ ਨਾਲ ਦੇਸ਼ ਦੀ ਸੈਨਿਕ ਸਮਰੱਥਾ ਹੋਰ ਮਜ਼ਬੂਤ ਹੋਵੇਗੀ। ‘ਮੇਕ ਇਨ ਇੰਡੀਆ’ ਮੁਹਿੰਮ ਦਾ ਪ੍ਰਭਾਵ ਸਪਸ਼ਟ ਤੌਰ ’ਤੇ ਰੱਖਿਆ ਖੇਤਰ ਵਿੱਚ ਦਿਖਾਈ ਦੇਵੇਗਾ।
ਕਾਰਤਿਕ ਆਰਯਨ ਅਤੇ ਅਨਨਿਆ ਪਾਂਡੇ ਦੀ ਫਿਲਮ ਨੇ ਪਹਿਲੇ ਦਿਨ ਕਮਾਏ 7.25 ਕਰੋੜ
ਰਿਪੋਰਟਾਂ ਅਨੁਸਾਰ ਲੜਾਕੂ ਜਹਾਜ਼ਾਂ ਤੋਂ ਲੈ ਕੇ ਪਰਮਾਣੂ ਤਾਕਤ ਵਾਲੀਆਂ ਪਾਣੀ ਦੇ ਜਹਾਜ਼ਾਂ ਤੱਕ ਕਈ ਹਥਿਆਰ ਅਤੇ ਪਲੇਟਫਾਰਮ ਅਗਲੇ ਸਾਲ ਭਾਰਤੀ ਸੈਨਾਵਾਂ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਨਾਲ ਭਾਰਤ ਦੀ ਰਣਨੀਤਿਕ ਤਾਕਤ ਹੋਰ ਵਧੇਗੀ। ਭਾਰਤੀ ਫੌਜ ਪਹਿਲਾਂ ਹੀ ਆਪਰੇਸ਼ਨ ਸਿੰਦੂਰ ਵਿੱਚ ਆਪਣੀ ਸਮਰੱਥਾ ਦਰਸਾ ਚੁੱਕੀ ਹੈ ਪਰ ਖੇਤਰੀ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਦੀ ਜੰਗ ਲਈ ਤਿਆਰੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸ ਯੋਜਨਾ ਦੇ ਤਹਿਤ ਲੜਾਕੂ ਜਹਾਜ਼ਾਂ, ਜੰਗੀ ਜਹਾਜ਼ਾਂ, ਦੇਸੀ ਤੌਰ ’ਤੇ ਬਣੇ ਪਰਮਾਣੂ ਪਾਣੀ ਦੇ ਜਹਾਜ਼ਾਂ, ਟਰਾਂਸਪੋਰਟ ਏਅਰਕ੍ਰਾਫਟ ਅਤੇ ਅਗਲੀ ਪੀੜ੍ਹੀ ਦੇ ਮਿਸਾਈਲ ਸਿਸਟਮਾਂ ਦੀ ਸ਼ਾਮਲਾਤ ਜਾਰੀ ਹੈ। ਇਹ ਸਭ ਕਦਮ ਆਪਰੇਸ਼ਨਲ ਤਿਆਰੀ ਨੂੰ ਵਧਾਉਣ ਅਤੇ ਕਿਸੇ ਵੀ ਨਵੇਂ ਖ਼ਤਰੇ ਦਾ ਮਜ਼ਬੂਤ ਜਵਾਬ ਦੇਣ ਲਈ ਕੀਤੇ ਜਾ ਰਹੇ ਹਨ।
WATCH VIDEO: ਸ੍ਰੀ ਦਰਬਾਰ ਸਾਹਿਬ ਵਿਖੇ ਨਹੀਂ ਹੋਵੇਗੀ ਆਤਿਸ਼ਬਾਜੀ
2026 ਵਿੱਚ ਸ਼ਾਮਲ ਹੋਣ ਵਾਲੇ ਮੁੱਖ ਰੱਖਿਆ ਪਲੇਟਫਾਰਮਾਂ ਵਿੱਚ ਸ਼ਾਮਲ ਹਨ
ਇਹ ਸਿਸਟਮ ਜਦੋਂ ਕਾਰਗਰ ਹੋ ਜਾਣਗੇ ਤਾਂ ਭਾਰਤੀ ਸੈਨਾਵਾਂ ਦੀ ਹਮਲਾ ਕਰਨ ਦੀ ਸਮਰੱਥਾ, ਨਿਗਰਾਨੀ ਦੀ ਪਹੁੰਚ ਅਤੇ ਤੇਜ਼ ਜਵਾਬ ਦੇਣ ਦੀ ਤਾਕਤ ਕਾਫੀ ਵਧੇਗੀ ਜਿਸ ਨਾਲ ਰਾਸ਼ਟਰੀ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ।

मेष: दिन शुभ रहेगा...