PUNJAB DESK: ਜਨ ਸਭਾ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਦੇਵਗੜ੍ਹ ਬਾਰੀਆ, ਦਾਹੋਦ, ਗੁਜਰਾਤ ਤੋਂ ਸਿੱਧਾ ਪ੍ਰਸਾਰਣ ਤੇ ਉੱਤੇ ਗੱਲ ਕਰਦੇ ਹੋਏ TWITER ਰਾਹੀਂ LIVE ਆਏਂ ਹਨ।
ਜਨ ਸਭਾ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਜਾਮ ਜੋਧਪੁਰ ਗੁਜਰਾਤ ਤੋਂ LIVE
——
जनसभा के दौरान राष्ट्रीय संयोजक अरविंद केजरीवाल जी के साथ जाम जोधपुर गुजरात से LIVE https://t.co/Mk6UZQtgXy— Bhagwant Mann (@BhagwantMann) March 26, 2026
ਗੁਜਰਾਤ ਦੇ ਜਾਮ ਜੋਧਪੁਰ ਵਿਖੇ ਰੱਖੀ ਜਨ ਸਭਾ ‘ਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਸ਼ਿਰਕਤ ਕੀਤੀ। ਵੱਡੀ ਗਿਣਤੀ ‘ਚ ਪਹੁੰਚੇ ਲੋਕਾਂ ਦੇ ਜੋਸ਼ ਅਤੇ ਜਨੂੰਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਗੁਜਰਾਤ ਦੇ ਲੋਕ ਬਦਲਾਅ ਲਈ ਮਨ ਬਣਾਈ ਬੈਠੇ ਨੇ।
ਪਿਛਲੇ ਕਈ ਸਾਲਾਂ ਤੋਂ ਤਾਨਾਸ਼ਾਹੀ ਸਰਕਾਰਾਂ ਗੁਜਰਾਤ ਦੇ ਲੋਕਾਂ ਨੂੰ ਹੀ ਨਹੀਂ, ਸਾਡੇ… pic.twitter.com/DWdUTIv8J3
— Bhagwant Mann (@BhagwantMann) March 27, 2026
ਹੁਣ ਸਾਡਾ ਕਿਸਾਨ ਰਾਤਾਂ ਨੂੰ ਨਹੀਂ ਜਾਗਦਾ, ਸਗੋਂ ਅਫ਼ਸਰਾਂ ਵਾਂਗ ਦਿਨ ਵੇਲੇ ਸ਼ਾਨ ਨਾਲ ਖੇਤਾਂ ਨੂੰ ਪਾਣੀ ਲਾਉਂਦਾ ਹੈ। ਲੋਕ-ਹਿੱਤਾਂ ਦੀ ਇਹ ਨਵੀਂ ਲਹਿਰ ਹੁਣ ਪੰਜਾਬ ਤੋਂ ਉੱਠ ਕੇ ਹਰ ਸੂਬੇ ਤੱਕ ਪਹੁੰਚੇਗੀ। pic.twitter.com/bnrKtFzlKh
— Bhagwant Mann (@BhagwantMann) March 27, 2026
ਜਨ ਸਭਾ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਦੇਵਗੜ੍ਹ ਬਾਰੀਆ, ਦਾਹੋਦ, ਗੁਜਰਾਤ ਤੋਂ LIVE
——
जनसभा के दौरान राष्ट्रीय संयोजक अरविंद केजरीवाल जी के साथ देवगढ़ बरिआ, दाहोद, गुजरात से LIVE https://t.co/CrTeMvAMKe— Bhagwant Mann (@BhagwantMann) March 27, 2026
ਇਸ ਤੋਂ ਪਹਿਲਾਂ ਪੰਜਾਬ ਮਾਣ ਸਰਕਾਰ ਨੇ TWITER ਤੋਂ LIVE ਆ ਕੇ ਇਥੇਂ ਲੋਕਾਂ ਨੂੰ ਸੰਬੋਧਨ ਕੀਤਾ ਹੈ। ਕੀ ਪੰਜਾਬ ਵਿੱਚ ਬਿਨਾਂ ਕਿਸੇ ਪਰਚੀ‑ਸਿਫ਼ਾਰਸ਼ ਦੇ ਦਿੱਤੀਆਂ ਗਈਆਂ ਪੈਂਸਠ ਹਜ਼ਾਰ ਤੋਂ ਵੱਧ ਨੌਕਰੀਆਂ ਸਾਡੇ ਸਿਸਟਮ ਦੀ ਸਾਫ਼ਗੋਈ ਦਾ ਸਪੱਸ਼ਟ ਪ੍ਰਮਾਣ ਹਨ। ਹਰ ਸਾਲ ਪੰਜਾਬ ਪੁਲਿਸ, ਪਟਵਾਰੀ ਅਤੇ ਹੋਰ ਮਹੱਤਵਪੂਰਨ ਅਸਾਮੀਆਂ ਲਈ ਯੋਗ ਨੌਜਵਾਨਾਂ ਦੀ ਭਰਤੀ ਕਰਕੇ ਅਸੀਂ ਇੱਕ ਅਜਿਹਾ ਸੂਬਾ ਤਿਆਰ ਕਰ ਰਹੇ ਹਾਂ ਜੋ ਸੁਰੱਖਿਆ ਵਿੱਚ ਵੀ ਅੱਗੇ ਹੈ ਅਤੇ ਮਿਹਨਤ ਤੇ ਕਾਬਲਿਯਤ ਵਿੱਚ ਵੀ ਹੈ।
ਬਿਨਾਂ ਪਰਚੀ ਜਾਂ ਸਿਫਾਰਸ਼ ਦੇ ਦਿੱਤੀਆਂ ਗਈਆਂ 65 ਹਜ਼ਾਰ ਤੋਂ ਵੱਧ ਨੌਕਰੀਆਂ ਸਾਡੀ ਪਾਰਦਰਸ਼ਤਾ ਦਾ ਸਬੂਤ ਹਨ। ਹਰ ਸਾਲ ਪੰਜਾਬ ਪੁਲਿਸ ਅਤੇ ਪਟਵਾਰੀ ਵਰਗੀਆਂ ਅਹਿਮ ਅਸਾਮੀਆਂ ਲਈ ਯੋਗ ਨੌਜਵਾਨਾਂ ਦੀ ਭਰਤੀ ਕਰਕੇ, ਅਸੀਂ ਇੱਕ ਅਜਿਹੇ ਸੂਬੇ ਦੀ ਸਿਰਜਣਾ ਕਰ ਰਹੇ ਹਾਂ, ਜੋ ਸੁਰੱਖਿਅਤ ਵੀ ਹੈ ਅਤੇ ਮਿਹਨਤਕਸ਼ ਵੀ। pic.twitter.com/jpbuAC1P1d
— Bhagwant Mann (@BhagwantMann) March 27, 2026
ਜਨ ਸਭਾ ਮੌਕੇ CM ਭਗਵੰਤ ਮਾਨ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਗੁਜਰਾਤ ਦੇ ਦੇਵਗੜ੍ਹ ਬਾਰੀਆ ਤੋਂ Live https://t.co/R9eSiy4DYt
— AAP Punjab (@AAPPunjab) March 27, 2026