Last Updated: October 10, 2026

Dainik Savera Times Logo

2026 ਵਿੱਚ ਘੁਮਣ ਦੀ ਇੱਛਾ ਰੱਖਦੇ ਹੋ ਤਾਂ ਇਨ੍ਹਾਂ ਦੇਸ਼ਾਂ ਦੀ ਯਾਤਰਾ ਤੋਂ ਬਚੋ ਜਾਣੋਂ ਪੂਰਾ ਕਾਰਨ

8 months ਪਹਿਲਾ

2026 ਵਿੱਚ ਘੁਮਣ ਦੀ ਇੱਛਾ ਰੱਖਦੇ ਹੋ ਤਾਂ ਇਨ੍ਹਾਂ ਦੇਸ਼ਾਂ ਦੀ ਯਾਤਰਾ ਤੋਂ ਬਚੋ ਜਾਣੋਂ ਪੂਰਾ ਕਾਰਨ

ਨੈਸ਼ਨਲ ਡੈਸਕ: 2026 ਵਿੱਚ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਵਾਲਿਆਂ ਲਈ ਚੇਤਾਵਨੀ ਜਾਰੀ ਹੋਈ ਹੈ। ਅੰਤਰਰਾਸ਼ਟਰੀ ਏਜੰਸੀਆਂ ਨੇ ਇਨ੍ਹਾਂ ਦੇਸ਼ਾਂ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇਸ ਵਿੱਚ ਕੁਝ ਮੁੱਖ ਦੇਸ਼ ਹਨ ਜਿਵੇਂ ਕਿ ਸੂਡਾਨ ਜਿੱਥੇ ਲੰਬੇ ਸਮੇਂ ਤੋਂ ਗ੍ਰਹਿ ਯੁੱਧ ਚੱਲ ਰਿਹਾ ਹੈ ਅਤੇ ਹਜ਼ਾਰਾਂ ਲੋਕ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਹਨ। ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਵੀ ਹਿੰਸਕ ਟਕਰਾਅ ਅਤੇ ਉੱਤਰੀ ਖੇਤਰਾਂ ਵਿੱਚ ਉਤਪਾਤੀ ਗਤੀਵਿਧੀਆਂ ਕਾਰਨ ਸਥਿਤੀ ਬਹੁਤ ਨਾਜੁਕ ਬਣੀ ਹੋਈ ਹੈ।

ਆਰਥਿਕ ਸਰਵੇਖਣ ਤੋਂ ਪਹਿਲਾਂ PM ਮੋਦੀ ਨੇ ਦਿੱਤਾ ਵਿਸ਼ੇਸ਼ ਸੰਬੋਧਨ, ਜਾਣੋ ਕੀ ਕਿਹਾ

ਮਿਆਂਮਾਰ ਵਿੱਚ ਫੌਜੀ ਤਖ਼ਤਾ ਪਲਟ ਤੋਂ ਬਾਅਦ ਲਗਾਤਾਰ ਹਿੰਸਾ ਅਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। ਅਫਗਾਨਿਸਤਾਨ ਦੀ ਸਥਿਤੀ ਵੀ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਬਦਤਰ ਹੋਈ ਹੈ।

ਰੂਸ ਅਤੇ ਬੇਲਾਰੂਸ ਨੂੰ ਵੀ ਯਾਤਰਾ ਲਈ ਅਣੁਕੂਲ ਨਹੀਂ ਮੰਨਿਆ ਜਾ ਰਿਹਾ ਕਿਉਂਕਿ ਇਨ੍ਹਾਂ ਦੇਸ਼ਾਂ ਦੀ ਯੁੱਧਕ ਸਥਿਤੀ ਅਤੇ ਅੰਤਰਰਾਸ਼ਟਰੀ ਤਣਾਅ ਕਾਰਨ ਵਿਦੇਸ਼ੀ ਨਾਗਰਿਕਾਂ ਲਈ ਖਤਰਾ ਵਧ ਗਿਆ ਹੈ। ਈਰਾਨ ਅਤੇ ਲੈਬਨਾਨ ਵਿੱਚ ਵੀ ਹਾਲਾਤ ਚਿੰਤਾਜਨਕ ਹਨ।

ਵਰੁਣ ਧਵਨ ਦੀ ਮੈਟਰੋ ਵੀਡੀਓ ‘ਤੇ ਵਧੀ ਚਿੰਤਾ ਟੀਮ ਨੇ ਕਿਹਾ ਨਹੀਂ ਹੋਈ ਕੋਈ ਕਾਰਵਾਈ

ਇਹ ਸਾਰੇ ਦੇਸ਼ level 4 ਯਾਤਰਾ ਚੇਤਾਵਨੀ ਵਿੱਚ ਸ਼ਾਮਲ ਹਨ, ਜਿਸਦਾ ਅਰਥ ਹੈ ਕਿ ਇੱਥੇ ਜਾਣਾ ਜੀਵਨ ਲਈ ਖਤਰਨਾਕ ਹੋ ਸਕਦਾ ਹੈ।

avoid-traveling-these-countries-2026-life-risk

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.