ਨੈਸ਼ਨਲ ਡੈਸਕ: ਸ਼ੇਅਰ ਮਾਰਕੀਟ ਵਿੱਚ ਕਈ ਵਾਰ ਕੋਈ ਛੋਟਾ ਜਿਹਾ ਸਟਾਕ ਅਚਾਨਕ ਇੰਨਾ ਚੜ੍ਹ ਜਾਂਦਾ ਹੈ ਕਿ ਲੋਕ ਰਾਤੋਂ-ਰਾਤ ਕਰੋੜਪਤੀ ਬਣ ਜਾਂਦੇ ਹਨ। ਪਰ ਕਈ ਵਾਰ ਉਹੀ ਸਟਾਕ ਡਿੱਗ ਕੇ ਲੋਕਾਂ ਨੂੰ ਕੰਗਾਲ ਵੀ ਕਰ ਦਿੰਦਾ ਹੈ।
ਇਹੀ ਕੁਝ Elcid Investment ਨਾਮ ਦੇ ਸਟਾਕ ਨਾਲ ਹੋਇਆ।
ਤਮੰਨਾ ਨਾਲ ਬ੍ਰੇਕਅੱਪ ਤੋਂ ਬਾਅਦ ਵਿਜੇ ਵਰਮਾ ਦੀ ਲਵ ਲਾਈਫ ‘ਤੇ ਸਵਾਲ ਵੈਲੇਨਟਾਈਨ ਡੇ ‘ਤੇ ਕੀਤਾ ਮਜ਼ਾਕ
1. 3 ਰੁਪਏ ਤੋਂ 3 ਲੱਖ ਰੁਪਏ ਤੱਕ ਦਾ ਚਮਤਕਾਰ
2. ਲੋਕ ਰਾਤੋਂ-ਰਾਤ ਕਰੋੜਪਤੀ ਬਣੇ
ਜਿਨ੍ਹਾਂ ਨੇ 1 ਲੱਖ ਰੁਪਏ ਲਗਾਏ ਸਨ, ਉਹਨਾਂ ਦੇ ਪੈਸੇ ਕੁਝ ਮਹੀਨਿਆਂ ਵਿੱਚ ਹੀ ਕਰੋੜਾਂ ਵਿੱਚ ਬਦਲ ਗਏ।
3. ਪਰ ਫਿਰ ਆਈ ਤਗੜੀ ਗਿਰਾਵਟ
ਜਿਵੇਂ ਸਟਾਕ ਚੜ੍ਹਿਆ ਸੀ, ਓਹੋ ਜਿਹੀ ਤੇਜ਼ੀ ਨਾਲ ਡਿੱਗਣਾ ਵੀ ਸ਼ੁਰੂ ਹੋ ਗਿਆ।
4. MRF ਤੋਂ ਵੀ ਮਹਿੰਗਾ ਸਟਾਕ ਬਣ ਗਿਆ ਸੀ
ਇੱਕ ਸਮੇਂ Elcid Investment ਨੇ MRF ਨੂੰ ਪਿੱਛੇ ਛੱਡ ਕੇ ਭਾਰਤ ਦਾ ਸਭ ਤੋਂ ਮਹਿੰਗਾ ਸਟਾਕ ਬਣ ਗਿਆ ਸੀ।
ਪਰ ਹੁਣ ਫਿਰ MRF ਇਸ ਤੋਂ ਮਹਿੰਗਾ ਹੈ।