Last Updated: November 23, 2026

Dainik Savera Times Logo

Breaking : ਦੁਪਹਿਰ 12 ਵਜੇ ਭਾਰਤ ਪਹੁੰਚਣਗੇ ਜਥੇਦਾਰ ਕੁਲਦੀਪ ਸਿੰਘ ਗੜਗੱਜ

9 November 2025 ਅੱਪਡੇਟ ਕੀਤਾ ਗਿਆ

Breaking : ਦੁਪਹਿਰ 12 ਵਜੇ ਭਾਰਤ ਪਹੁੰਚਣਗੇ ਜਥੇਦਾਰ ਕੁਲਦੀਪ ਸਿੰਘ ਗੜਗੱਜ

Punjab News : ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਮੱਥਾ ਟੇਕਣ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਅਕਾਲ ਤਖ਼ਤ ਦਾ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੱਥੇ ਸਮੇਤ ਪਾਕਿਸਤਾਨ ਗਏ ਸਨ। ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 2100 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਨਨਕਾਣਾ ਸਾਹਿਬ ਗਿਆ ਸੀ। ਅੱਜ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 12 ਵਜੇ ਪਾਕਿਸਤਾਨ ਤੋਂ ਭਾਰਤ ਵਾਪਸੀ ਕਰਨਗੇ। ਜਾਣਕਾਰੀ ਅਨੁਸਾਰ ਸਿੱਖ ਸ਼ਰਧਾਲੂਆਂ ਦਾ ਜੱਥਾ 13 ਨਵੰਬਰ ਨੂੰ ਭਾਰਤ ਆਵੇਗਾ।

VC ਪ੍ਰੋ. ਰੇਣੂ ਵਿਗ ਨੇ ਕੀਤਾ ਐਲਾਨ, ਕਿਹਾ – ‘PU ‘ਚ ਜਲਦ ਹੋਣਗੀਆਂ ਸੈਨੇਟ ਚੋਣਾਂ’

BREAKING : IPS ਅਫਸਰ ਸੁਰੇਂਦਰ ਲਾਂਬਾ ਨੂੰ ਲਾਇਆ ਤਰਨਤਾਰਨ ਦਾ SSP

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.