Last Updated: November 7, 2026

Dainik Savera Times Logo

ਜਲੰਧਰ ਦੇ ਸਕ੍ਰੈਪ ਗੋਦਾਮ ‘ਚ ਲੱਗੀ ਅੱਗ : ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ 5 ਗੱਡੀਆਂ, ਤੇਜ਼ ਹਵਾ ਕਾਰਨ ਫੈਲਿਆ ਧੂੰਆਂ

18 April 2026 ਅੱਪਡੇਟ ਕੀਤਾ ਗਿਆ

ਜਲੰਧਰ ਦੇ ਸਕ੍ਰੈਪ ਗੋਦਾਮ ‘ਚ ਲੱਗੀ ਅੱਗ : ਫਾਇਰ ਬ੍ਰਿਗੇਡ ਦੀਆਂ ਪਹੁੰਚੀਆਂ 5 ਗੱਡੀਆਂ, ਤੇਜ਼ ਹਵਾ ਕਾਰਨ ਫੈਲਿਆ ਧੂੰਆਂ

Jalandhar News : ਜਲੰਧਰ ਸ਼ਹਿਰ ਦੇ ਕਾਲਾ ਸਿਘਿਆ ਰੋਡ ‘ਤੇ ਸ਼ਨੀਵਾਰ ਨੂੰ ਇੱਕ ਰੱਦੀ ਅਤੇ ਸਕ੍ਰੈਪ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਤੇਜ਼ ਹਵਾਵਾਂ ਨੇ ਅੱਗ ਨੂੰ ਹੋਰ ਵਧਾ ਦਿੱਤਾ, ਜਿਸ ਨਾਲ ਧੂੰਆਂ ਦੂਰ-ਦੂਰ ਤਕ ਫੈਲ ਗਿਆ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.