Last Updated: October 7, 2026

Dainik Savera Times Logo

ਬ੍ਰੇਕਿੰਗ: ਕੀਰ ਸਟਾਰਮਰ ਦੇ ਕਦਮ ਨਾਲ ਬ੍ਰਿਟਿਸ਼ ਸਿਆਸਤ ‘ਚ ਨਵਾਂ ਮੋੜ

4 months ਪਹਿਲਾ

ਬ੍ਰੇਕਿੰਗ: ਕੀਰ ਸਟਾਰਮਰ ਦੇ ਕਦਮ ਨਾਲ ਬ੍ਰਿਟਿਸ਼ ਸਿਆਸਤ ‘ਚ ਨਵਾਂ ਮੋੜ

ਕੀਰ ਸਟਾਰਮਰ ਨੇ ਅਸਤੀਫ਼ਾ ਦੇ ਦਿੱਤਾ: ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਸਤੀਫ਼ਾ ਦੇ ਦਿੱਤਾ ਹੈ। ਅਹੁਦਾ ਛੱਡਣ ਤੋਂ ਬਾਅਦ, ਉਨ੍ਹਾਂ ਕਿਹਾ ਕਿ ਇਹ ਫੈਸਲਾ ਦੇਸ਼ ਦੇ ਹਿੱਤ ਵਿੱਚ ਹੈ। ਸਟਾਰਮਰ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਬ੍ਰਿਟੇਨ ਦੀ ਬਿਹਤਰੀ ਲਈ ਲਿਆ ਗਿਆ ਫੈਸਲਾ ਹੈ।”

 

ਸਟਾਰਮਰ ਪਿਛਲੇ 10 ਸਾਲਾਂ ਵਿੱਚ ਛੇਵੇਂ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ।

keir-starmer-resignation-claim-uk-pm

keir-starmer-resignation-claim-uk-pm

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.