skip to content

Dainik Savera Times Logo

Jalandhar Car Prices : ਗੱਡੀਆਂ ਖਰੀਦਣ ਦਾ ਸੁਨਹਿਰੀ ਮੌਕਾ GST ‘ਚ ਕਟੌਤੀ ਮਗਰੋਂ ਘੱਟ ਗਏ ਰੇਟ,ਦੇਖੋ Ground Report

6 months पहले

Jalandhar Car Prices : ਗੱਡੀਆਂ ਖਰੀਦਣ ਦਾ ਸੁਨਹਿਰੀ ਮੌਕਾ GST ‘ਚ ਕਟੌਤੀ ਮਗਰੋਂ ਘੱਟ ਗਏ ਰੇਟ,ਦੇਖੋ Ground Report

Jalandhar Car Prices : ਭਾਰਤ ਸਰਕਾਰ ਵੱਲੋਂ ਜੀਐਸਟੀ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਗੱਡੀਆਂ ਦੀਆਂ ਕੀਮਤਾਂ ਵਿੱਚ ਵੱਡੀ ਘਟੌਤੀ ਦਰਜ ਕੀਤੀ ਗਈ ਹੈ। ਇਸ ਕਾਰਨ ਨਵੀਆਂ ਗੱਡੀਆਂ ਖਰੀਦਣ ਲਈ ਲੋਕਾਂ ਵਿੱਚ ਜ਼ਬਰਦਸਤ ਹੋੜ ਮਚ ਗਈ ਹੈ। ਗੱਡੀਆਂ ਦੀਆਂ ਕੀਮਤਾਂ ਘਟਣ ਨਾਲ ਗ੍ਰਾਹਕਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।

खबरें और भी हैं...

Copyright © 2026 Dainik Savera Times. All rights reserved.