Last Updated: November 24, 2026

Dainik Savera Times Logo

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ: ਨਿਵੇਸ਼ਕਾਂ ਦੇ ਅਰਬਾਂ ਰੁਪਏ ਸਵਾਹ

11 March 2026 ਅੱਪਡੇਟ ਕੀਤਾ ਗਿਆ

ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ: ਨਿਵੇਸ਼ਕਾਂ ਦੇ ਅਰਬਾਂ ਰੁਪਏ ਸਵਾਹ

11 ਮਾਰਚ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦੇ ਨਾਲ ਦਿਨ ਬਿਤਿਆ। ਨਿਫਟੀ (Nifty) 394.75 ਅੰਕ ਦੀ ਕਮੀ ਨਾਲ 23,866.85 ਦੇ ਪੱਧਰ ‘ਤੇ ਬੰਦ ਹੋਇਆ, ਜੋ ਕਿ 1.63% ਦੀ ਘਟਾਊ ਦਰ ਦਰਸਾਉਂਦਾ ਹੈ। ਇਸੇ ਤਰ੍ਹਾਂ, ਸੈਂਸੇਕਸ (Sensex) 1,342.27 ਅੰਕ ਟੁੱਟ ਕੇ 76,863.71 ਦੇ ਪੱਧਰ ‘ਤੇ ਬੰਦ ਹੋਇਆ, ਜਿਸ ਨਾਲ ਨਿਵੇਸ਼ਕਾਂ ਦੇ ਅਰਬਾਂ ਰੁਪਏ ਸਵਾਹ ਹੋ ਗਏ।

READ ALSO : The Secret of Pushkar: ਪੁਸ਼ਕਰ ਵਿੱਚ ਬ੍ਰਹਮਾ ਜੀ ਦਾ ਇਕੱਲਾ ਮੰਦਰ ਤੇ ਮਾਤਾ ਸਾਵਿੱਤਰੀ ਦਾ ਸਰਾਪ ,ਕਾਰਨ ਜਾਣ ਰਹਿ ਜਾਓਗੇ ਹੈਰਾਨ

ਰੁਪਏ ਵਿੱਚ ਇਤਿਹਾਸਕ ਡਿੱਗਾਅ

ਸਿਰਫ਼ ਸਟਾਕ ਮਾਰਕਿਟ ਹੀ ਨਹੀਂ, ਭਾਰਤੀ ਮੁਦਰਾ ਰੁਪਿਆ ਵੀ ਕਮਜ਼ੋਰ ਹੋਈ। ਬੁੱਧਵਾਰ ਨੂੰ ਰੁਪਿਆ 23 ਪੈਸੇ ਹੋਰ ਡਿੱਗ ਕੇ 92.03 ਪ੍ਰਤੀ ਡਾਲਰ ਦੇ ਪੱਧਰ ‘ਤੇ ਬੰਦ ਹੋ ਗਿਆ। ਇਸ ਡਿੱਗਾਅ ਨੇ ਭਾਰਤੀ ਅਰਥਵਿਵਸਥਾ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਇਸ ਮਾਰਕਿਟ ਕ੍ਰੈਸ਼ ਨਾਲ ਨਿਵੇਸ਼ਕਾਂ ਵਿੱਚ ਘਬਰਾਹਟ ਪੈਣੀ ਸ਼ੁਰੂ ਹੋ ਗਈ ਹੈ ਅਤੇ ਮਾਲੀ ਸਲਾਹਕਾਰਾਂ ਨੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

Weight Loss Injection ਦਾ ਸੱਚ: ਦਵਾਈ ਛੱਡਦੇ ਹੀ ਸਰੀਰ ‘ਚ ਹੁੰਦਾ ਵੱਡਾ ਬਦਲਾਅ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.