Site icon Dainik Savera Punjab

India AI Impact Summit 2026 ਵਿੱਚ ਵੱਡਾ ਦਿਨ: ਨੇਤਾਵਾਂ ਵੱਲੋਂ Global AI Roadmap ਦਾ ਐਲਾਨ

ਨੈਸ਼ਨਲ ਡੈਸਕ: India AI Impact Summit 2026 ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਜਾਰੀ ਹੈ। ਅੱਜ ਸਮਿੱਟ ਦੇ ਪੰਜਵੇਂ ਦਿਨ ਨੇਤਾਵਾਂ ਵੱਲੋਂ ਇੱਕ ਸਾਂਝਾ ਘੋਸ਼ਣਾ–ਪੱਤਰ ਅਪਣਾਇਆ ਜਾਵੇਗਾ, ਜਿਸ ਵਿੱਚ ਗਲੋਬਲ ਏਆਈ ਗਵਰਨੈਂਸ ਅਤੇ ਸਹਿਯੋਗ ਲਈ ਸਾਂਝੀ ਰਣਨੀਤੀ ਅਤੇ ਵਚਨਬੱਧਤਾ ਦਰਜ ਹੋਵੇਗੀ। ਇਸ ਦੌਰਾਨ GPAI ਕੌਂਸਲ ਦੀਆਂ ਉੱਚ–ਪੱਧਰੀ ਮੀਟਿੰਗਾਂ ਵੀ ਹੋਣਗੀਆਂ, ਜਿੱਥੇ ਮੈਂਬਰ ਦੇਸ਼ ਜ਼ਿੰਮੇਵਾਰ ਅਤੇ ਸਮਾਵੇਸ਼ੀ ਏਆਈ ਨੂੰ ਮਜ਼ਬੂਤ ਕਰਨ ਲਈ ਕੀਤੀ ਤਰੱਕੀ ਦੀ ਸਮੀਖਿਆ ਕਰਨਗੇ।

Ludhiana News: ਅਦਾਲਤ ਨੇ ਦੋਹਰੇ ਕਤਲ ਨੂੰ ਗੰਭੀਰ ਅਪਰਾਧ ਮੰਦਿਆ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨਾ ਠੋਕਿਆ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸਮਿੱਟ ਦਾ ਰਸਮੀ ਉਦਘਾਟਨ ਕੀਤਾ ਅਤੇ ਵਿਸ਼ਵ ਨੇਤਾਵਾਂ ਦਾ ਸਵਾਗਤ ਕੀਤਾ। ਸਮਿੱਟ ਵਿੱਚ 500 ਤੋਂ ਵੱਧ ਏਆਈ ਲੀਡਰ, 100 ਤੋਂ ਵੱਧ ਫਾਊਂਡਰ ਅਤੇ ਸੀਈਓ, 150 ਅਕਾਦਮਿਕ ਅਤੇ ਖੋਜਕਰਤਾ, ਅਤੇ ਲਗਭਗ 400 ਸੀਟੀਓ ਸ਼ਾਮਲ ਹੋ ਰਹੇ ਹਨ।

ਸੋਸ਼ਲ ਮੀਡੀਆ ‘ਤੇ ਵੱਡਾ ਖੁਲਾਸਾ The 50, ਟਾਪ ਫਾਈਨਲਿਸਟਾਂ ਦੇ ਨਾਮ ਲੀਕ..

ਪ੍ਰਦਰਸ਼ਨਕਾਰੀਆਂ ਅਤੇ ਨਵੀਨਤਾਕਾਰਾਂ ਵੱਲੋਂ ਮਿਲ ਰਹੇ ਵੱਡੇ ਰਿਸਪਾਂਸ ਨੂੰ ਦੇਖਦੇ ਹੋਏ, ਇੰਡੀਆ ਏਆਈ ਇੰਪੈਕਟ ਐਕਸਪੋ ਨੂੰ ਕੱਲ੍ਹ ਤੱਕ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

 

india-ai-impact-summit-2026-global-ai

Exit mobile version