Last Updated: November 27, 2026

Dainik Savera Times Logo

ਪਟਿਆਲਾ High profile ਕੁੱਟਮਾਰ ਕੇਸ: ਹੈਰੀ ਬੋਪਾਰਾਏ, ਰੌਣੀ ਤੇ ਢਿੱਲੋਂ ਦੀ ਜ਼ਮਾਨਤ ‘ਤੇ ਅਦਾਲਤ ਵਿੱਚ ਵੱਡੀ ਬਹਿਸ 6 ਮਾਰਚ ਨੂੰ

3 March 2026 ਅੱਪਡੇਟ ਕੀਤਾ ਗਿਆ

ਪਟਿਆਲਾ High profile ਕੁੱਟਮਾਰ ਕੇਸ: ਹੈਰੀ ਬੋਪਾਰਾਏ, ਰੌਣੀ ਤੇ ਢਿੱਲੋਂ ਦੀ ਜ਼ਮਾਨਤ ‘ਤੇ ਅਦਾਲਤ ਵਿੱਚ ਵੱਡੀ ਬਹਿਸ 6 ਮਾਰਚ ਨੂੰ

ਪੰਜਾਬ ਡੈਸਕ (ਦੈਨਿਕ ਸਵੇਰਾ): ਪਟਿਆਲਾ ਵਿੱਚ ਵਾਪਰੇ ਹਾਈਪ੍ਰੋਫ਼ਾਈਲ ਕੁੱਟਮਾਰ ਮਾਮਲੇ ਵਿੱਚ ਦੋਹਾਂ ਪੱਖਾਂ ਦੀ ਬਹਿਸ ਹੁਣ 6 ਮਾਰਚ ਨੂੰ ਮਾਨਯੋਗ ਅਦਾਲਤ ਵਿੱਚ ਸੁਣੀ ਜਾਵੇਗੀ।

 

ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਕੁੱਟਮਾਰ ਦੇ ਕੇਸ ਵਿੱਚ ਸੀਬੀਆਈ ਵੱਲੋਂ ਦਰਜ ਕੀਤੀ ਗਈ FIR ਦੇ ਮੱਦੇਨਜ਼ਰ ਇੰਸਪੈਕਟਰ ਹੈਰੀ ਬੋਪਾਰਾਏ, ਰੌਣੀ ਸਿੰਘ ਅਤੇ ਹਰਜਿੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮਾਝੂ ਦੀ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ।

 

ਦੋ ਵਾਰਦਾਤਾਂ ਨਾਲ ਪੰਜਾਬ ਸਹਿਮਿਆ: ਗੁਰੂਘਰ ਵਿੱਚ ਬੇਅਦਬੀ, ਜਲੰਧਰ ‘ਚ ਡਾਕਟਰ ਦੇ ਘਰ ‘ਤੇ ਫਾਇਰਿੰਗ


ਅਦਾਲਤ ਵੱਲੋਂ ਤਿੰਨੋਂ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਬਾਅਦ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਜਵਾਬ ਵਿੱਚ ਸੀਬੀਆਈ ਨੇ ਆਪਣਾ ਪੱਖ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਹੁਣ ਤਿੰਨੋਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਨੂੰ ਲੈ ਕੇ ਸੀਬੀਆਈ ਅਤੇ ਬਚਾਅ ਪੱਖ ਦੇ ਵਕੀਲਾਂ ਵਿਚਕਾਰ ਬਹਿਸ ਲਈ 6 ਮਾਰਚ ਦੀ ਤਾਰੀਖ ਨਿਰਧਾਰਤ ਕੀਤੀ ਗਈ ਹੈ।

high-profile-assault-case-harry-boparai-rony-dhillon-bail-hearing-march-6

high-profile-assault-case-harry-boparai-rony-dhillon-bail-hearing-march-6

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.