skip to content

ਦੋ ਵਾਰਦਾਤਾਂ ਨਾਲ ਪੰਜਾਬ ਸਹਿਮਿਆ: ਗੁਰੂਘਰ ਵਿੱਚ ਬੇਅਦਬੀ, ਜਲੰਧਰ ‘ਚ ਡਾਕਟਰ ਦੇ ਘਰ ‘ਤੇ ਫਾਇਰਿੰਗ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਜ਼ਿਲ੍ਹਾ ਮੋਹਾਲੀ ਦੇ ਲਾਲੜੂ ਖੇਤਰ ਵਿੱਚ ਸਥਿਤ ਪਿੰਡ ਤੋਂਗਾਪੁਰ ਵਿੱਚ ਤਿੰਨ ਲੋਕਾਂ ਨੇ ਗੁਰੂਘਰ ਅੰਦਰ ਦਾਖ਼ਲ ਹੋ ਕੇ ਬੇਅਦਬੀ ਅਤੇ ਚੋਰੀ ਦੀ ਘਟਨਾ ਅੰਜਾਮ ਦਿੱਤੀ।  ਜਲੰਧਰ ਦੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਤੋਖਪੁਰਾ ਵਿੱਚ ਡਾਕਟਰ ਦੇ ਘਰ ਅਤੇ ਕਾਰ ‘ਤੇ ਹੋਈ ਫਾਇਰਿੰਗ ਦੇ ਮਾਮਲੇ … Continue reading ਦੋ ਵਾਰਦਾਤਾਂ ਨਾਲ ਪੰਜਾਬ ਸਹਿਮਿਆ: ਗੁਰੂਘਰ ਵਿੱਚ ਬੇਅਦਬੀ, ਜਲੰਧਰ ‘ਚ ਡਾਕਟਰ ਦੇ ਘਰ ‘ਤੇ ਫਾਇਰਿੰਗ