Last Updated: November 27, 2026

Dainik Savera Times Logo

Breaking: ਮੁੜ ਸ਼ੂਰੁ ਹੋ ਰਹੀ Flight 10 ਤੇਂ 15 ਮਈ ਵਿੱਚਕਾਰ, ਪੰਜਾਬ ਦੇ ਕਾਂਗਰਸ ਨੇਤਾ ਨੇ ਪੋਸਟ ਰਾਹੀਂ ਕੀਤਾ ਐਲਾਨ

29 March 2026 ਅੱਪਡੇਟ ਕੀਤਾ ਗਿਆ

Breaking: ਮੁੜ ਸ਼ੂਰੁ ਹੋ ਰਹੀ Flight 10 ਤੇਂ 15 ਮਈ ਵਿੱਚਕਾਰ, ਪੰਜਾਬ ਦੇ ਕਾਂਗਰਸ ਨੇਤਾ ਨੇ ਪੋਸਟ ਰਾਹੀਂ ਕੀਤਾ ਐਲਾਨ

ਪੰਜਾਬ ਡੈਕਸ: ਪੰਜਾਬ ਲਈ ਇਹ ਇੱਕ ਮਹੱਤਵਪੂਰਨ ਅਤੇ ਮਾਣ ਵਾਲਾ ਪਲ ਹੈ। ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਹਲਵਾਰਾ ਹਵਾਈ ਅੱਡਾ ਹੁਣ ਯਾਤਰੀਆਂ ਲਈ ਖੁੱਲ੍ਹਣ ਜਾ ਰਿਹਾ ਹੈ, ਜਿਸ ਨਾਲ ਖੇਤਰ ਦੀ ਹਵਾਈ ਕਨੈਕਟੀਵਿਟੀ ਵਿੱਚ ਵੱਡਾ ਬਦਲਾਅ ਆਵੇਗਾ। ਇਹ ਵਿਕਾਸ ਸਿਰਫ਼ ਯਾਤਰਾ ਨੂੰ ਆਸਾਨ ਨਹੀਂ ਬਣਾਏਗਾ, ਸਗੋਂ ਵਪਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਰਫ਼ਤਾਰ ਦੇਵੇਗਾ।

 

 

ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਦੀ ਬੁਕਿੰਗ ਅਪ੍ਰੈਲ ਵਿੱਚ ਸ਼ੁਰੂ ਕਰਨ ਦੀ ਤਿਆਰੀ ਹੈ ਅਤੇ ਪਹਿਲੀ ਉਡਾਣ 10 ਤੋਂ 15 ਮਈ ਦੇ ਵਿਚਕਾਰ ਚੱਲਣ ਦੀ ਉਮੀਦ ਹੈ। ਇਹ ਸੇਵਾ 160 ਸੀਟਾਂ ਵਾਲੇ A320 ਇਕਾਨਮੀ ਜਹਾਜ਼ ਨਾਲ ਸ਼ੁਰੂ ਕੀਤੀ ਜਾਵੇਗੀ। ਸ਼ੁਰੂਆਤ ਵਿੱਚ ਦਿੱਲੀ–ਹਲਵਾਰਾ ਰੂਟ ’ਤੇ ਦਿਨ ਵਿੱਚ ਦੋ ਉਡਾਣਾਂ ਚਲਣਗੀਆਂ—ਇੱਕ ਸਵੇਰੇ ਅਤੇ ਇੱਕ ਦੁਪਹਿਰ ਨੂੰ। ਇਹ ਕਦਮ ਪੰਜਾਬ ਦੇ ਇਸ ਖੇਤਰ ਲਈ ਹਵਾਈ ਕਨੈਕਟੀਵਿਟੀ ਵਿੱਚ ਇੱਕ ਮਹੱਤਵਪੂਰਨ ਸੁਧਾਰ ਲਿਆਏਗਾ।

ਬਰਨਾਲਾ ਦੇ ਪਿੰਡ ’ਚ ਘਰ ਡਿੱਗਿਆ, ਤਿੰਨ ਮਜਦੂਰ ਮਲਬੇ ਹੇਠ ਦੱਬ ਕੇ ਮਰੇ

ਇਸ ਵਿਕਾਸ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ, ਕਿਉਂਕਿ ਇਹ ਪ੍ਰੋਜੈਕਟ ਯਾਤਰਾ, ਵਪਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਦੇਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ, ਜਿਨ੍ਹਾਂ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਹਨ। ਕੇਂਦਰੀ ਮੰਤਰੀ ਵਜੋਂ ਮੇਰਾ ਉਦੇਸ਼ ਹੈ ਕਿ ਅਜਿਹੇ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਹੋਣ ਅਤੇ ਲੋਕਾਂ ਨੂੰ ਇਸਦਾ ਸਿੱਧਾ ਲਾਭ ਮਿਲੇ।

ਪੰਜਾਬ ਹੁਣ ਹਵਾਈ ਯਾਤਰਾ ਦੇ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਹੈ।

ravneet bittu

ravneet bittu

ਰਵਨੀਤ ਬਿੱਟੂ — ਪੰਜਾਬ ਦੇ ਇੱਕ ਪ੍ਰਸਿੱਧ ਕਾਂਗਰਸ ਨੇਤਾ ਅਤੇ ਲੁਧਿਆਣਾ ਤੋਂ ਦੋ ਵਾਰ ਦੇ ਸੰਸਦ ਮੈਂਬਰ ਹਨ। ਇੱਕ ਪੋਸਟ ਰਾਹੀਂ ਇਹ ਐਲਾਨ ਕੀਤਾ ਹੈ।

flights-resume-may-10-15-punjab-congress-announcement

flights-resume-may-10-15-punjab-congress-announcement

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.