ਬਰਨਾਲਾ ਦੇ ਪਿੰਡ ’ਚ ਘਰ ਡਿੱਗਿਆ, ਤਿੰਨ ਮਜਦੂਰ ਮਲਬੇ ਹੇਠ ਦੱਬ ਕੇ ਮਰੇ
PUNJAB DESK: ਬਰਨਾਲਾ ਦੇ ਫਰਵਾਹੀ ਪਿੰਡ ਵਿੱਚ ਇੱਕ ਪੁਰਾਣਾ ਘਰ ਢਹਿ ਗਿਆ। ਘਰ ਨੂੰ ਜੈਕ ਨਾਲ ਸਿੱਧਾ ਕਰਨ ਦਾ ਕੰਮ ਚੱਲ ਰਿਹਾ ਸੀ, ਪਰ ਸਵੇਰੇ ਲਗਭਗ 4 ਵਜੇ ਅਚਾਨਕ ਇੱਕ ਕੰਧ ਡਿੱਗੀ ਅਤੇ ਕੁਝ ਸਕਿੰਟਾਂ ਵਿੱਚ ਪੂਰਾ ਘਰ ਢਹਿ ਪਿਆ। ਉਸ ਸਮੇਂ ਘਰ ਦੇ ਅੰਦਰ ਮੋਗਾ ਦੇ ਚਾਰ ਨੌਜਵਾਨ ਸੁੱਤੇ ਹੋਏ ਸਨ। ਘਰ ਡਿੱਗਣ ਨਾਲ … Continue reading ਬਰਨਾਲਾ ਦੇ ਪਿੰਡ ’ਚ ਘਰ ਡਿੱਗਿਆ, ਤਿੰਨ ਮਜਦੂਰ ਮਲਬੇ ਹੇਠ ਦੱਬ ਕੇ ਮਰੇ
Copy and paste this URL into your WordPress site to embed
Copy and paste this code into your site to embed