ਨੈਸ਼ਨਲ ਡੈਸਕ: ਬਵਾਨਾ ਕਤਲ ਕਾਂਡ
ਦਿੱਲੀ ਦੇ ਬਵਾਨਾ ਇਲਾਕੇ ਵਿੱਚ ਇੱਕ ਦਿਨਦਿਹਾੜੇ ਕਤਲ ਨੇ ਸਾਰੇ ਸ਼ਹਿਰ ਨੂੰ ਹਿਲਾ ਦਿੱਤਾ। 35 ਸਾਲ ਦੇ ਵਪਾਰੀ ਵੈਭਵ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵੈਭਵ ਪਲਾਸਟਿਕ ਗ੍ਰੈਨਿਊਲਜ਼ ਦਾ ਕਾਰੋਬਾਰ ਕਰਦਾ ਸੀ ਅਤੇ ਸੋਮਵਾਰ ਦੁਪਹਿਰ ਆਪਣੀ ਫੈਕਟਰੀ ਦੇ ਨੇੜੇ ਖੜ੍ਹਾ ਸੀ, ਜਦੋਂ ਉਸ ’ਤੇ ਹਮਲਾ ਹੋਇਆ।
ਰਿਆਦ ਵਿੱਚ ਭਾਰਤ‑ਸਾਉਦੀ ਰੱਖਿਆ ਗੱਲਬਾਤ, ਕੀ ਨਵੇਂ ਸਹਿਯੋਗ ਦੇ ਦਰਵਾਜ਼ੇ ਖੁਲਣ ਵਾਲੇ ਹਨ! ਜਾਣੋਂ ਇਥੇਂ।
ਗੈਂਗ ਨੇ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲਈ
ਹੱਤਿਆ ਤੋਂ ਕੁਝ ਸਮੇਂ ਬਾਅਦ “Randeep Malik Anil Pandit” ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਆਈ।
ਇਸ ਪੋਸਟ ਵਿੱਚ ਲਿਖਿਆ ਸੀ ਕਿ ਇਹ ਕਤਲ ਲਾਰੈਂਸ ਬਿਸ਼ਨੋਈ, ਜੀਤੇਂਦਰ ਗੋਗੀ ਮਾਨ, ਹਾਸਿਮ ਬਾਬਾ ਅਤੇ ਕਾਲਾ ਰਾਣਾ ਗੈਂਗ ਵੱਲੋਂ ਕੀਤਾ ਗਿਆ ਹੈ।
ਪੋਸਟ ਵਿੱਚ ਇੱਕ ਲਾਈਨ ਖਾਸ ਤੌਰ ’ਤੇ ਚਰਚਾ ਵਿੱਚ ਹੈ:
“Ye beech me entry kar raha tha, isliye exit kar diya.”
ਅਰਥਾਤ—ਉਹ ਸਾਡੇ ਕੰਮ ਵਿਚ ਦਖ਼ਲ ਦੇ ਰਿਹਾ ਸੀ, ਇਸ ਲਈ ਉਸਨੂੰ ਖਤਮ ਕਰ ਦਿੱਤਾ।
ਗੈਂਗ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੋ ਵੀ ਉਹਨਾਂ ਦੇ “ਕੰਮ” ਵਿੱਚ ਰੁਕਾਵਟ ਪਾਏਗਾ, ਉਸਨੂੰ ਬਿਨਾਂ ਚੇਤਾਵਨੀ ਮਾਰ ਦਿੱਤਾ ਜਾਵੇਗਾ।
ਹੱਤਿਆ ਕਿਵੇਂ ਹੋਈ?
ਬਜਟ 2026–27 ਉਦਯੋਗਾਂ ਲਈ ਨਵਾਂ ਰੋਡਮੈਪ ਨਿਰਮਲਾ ਸੀਤਾਰਮਣ ਨੇ ਖੋਲ੍ਹੇ ਵੱਡੇ ਪੱਤੇ
ਪੁਲਿਸ ਦੀ ਜਾਂਚ