Last Updated: November 7, 2026

Dainik Savera Times Logo

CM Mann Live : ਪੰਜਾਬ ਨੂੰ ਹਰ ਖਿੱਤੇ ‘ਚ ਨੰਬਰ 1 ਬਣਾਉਣਾ ਮੁੱਖ ਟਿੱਚਾ : ਮਾਨ

21 November 2025 ਅੱਪਡੇਟ ਕੀਤਾ ਗਿਆ

CM Mann Live : ਪੰਜਾਬ ਨੂੰ ਹਰ ਖਿੱਤੇ ‘ਚ ਨੰਬਰ 1 ਬਣਾਉਣਾ ਮੁੱਖ ਟਿੱਚਾ : ਮਾਨ

CM Mann Live : ਸੀਐਮ ਭਗਵੰਤ ਮਾਨ ਨੇ ਫਾਸਟ ਟਰੈਕ ਪੋਰਟਲ ਫੇਸ 2 ਦੀਆਂ ਸੇਵਾਵਾਂ ਦੀ ਸ਼ੁਰੂਆਤ ਦਾ ਉਦਘਾਟਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਾਸਟ ਟਰੈਕ ਪੋਰਟਲ ਰਾਹੀਂ ਤੇਜੀ ਨਾਲ ਕੰਮ ਹੋਣਗੇ। ਉਨ੍ਹਾਂ ਕਿਹਾ ਪੰਜਾਬ ਨੂੰ ਹਰ ਖਿੱਤੇ ‘ਚ ਨੰਬਰ 1 ਬਣਾਉਣਾ ਹੀ ਮੁੱਖ ਉਦੇਸ਼ ਹੈ। ਦੇਸ਼ ਦੀਆਂ ਟੌਪ ਦੀਆਂ ਖੇਡਾਂ ‘ਚ ਪੰਜਾਬੀ ਕੈਪਟਨ ਹਨ। ਅਸੀਂ ਹਰ ਖਿੱਤੇ ਦੇ ਲੋਕਾਂ ਤੋਂ ਸੁਝਾਅ ਲੈਂਦੇ ਹਾਂ। ਫਾਸਟ ਟਰੈਕ ਪੋਰਟਲ ਫੇਸ 2 ਦੀਆਂ ਸੇਵਾਵਾਂ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਦੀ ਮਜ਼ਬੂਤੀ ਲਈ ਰਾਈਟ ਟੂ ਬਿਜ਼ਨਸ ਜ਼ਰੂਰੀ ਹੈ। ਜੇ ਇੰਡਸਟਰੀ ਵਧੇਗੀ ਤਾਂ ਪੰਜਾਬ ਅੱਗੇ ਵਧੇਗਾ। ਪਿਛਲੀਆਂ ਸਰਕਾਰਾਂ ਨੇ ਕਾਰੋਬਾਰੀਆਂ ਨੂੰ ਬਹੁਤ ਤੰਗ ਕੀਤਾ।ਸਿੰਗਲ ਵਿੰਡੋ ਦੇ ਨਾਲ ਸਿੰਗਲ ਪੈਨ ਦੀ ਸੁਵਿਧਾ ਵੀ ਜ਼ਰੂਰੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.