Last Updated: November 6, 2026

Dainik Savera Times Logo

HDFC Bank ਨਾਲ ਜੁੜੇ “ਘੁਟਾਲੇ” ਦੇ ਦਾਅਵੇ: ਕੀ ਹੈ ਸੱਚਾਈ? ਜਾਣੋ ਪੂਰੀ ਡਿਟੇਲ

27 May 2026 ਅੱਪਡੇਟ ਕੀਤਾ ਗਿਆ

HDFC Bank ਨਾਲ ਜੁੜੇ “ਘੁਟਾਲੇ” ਦੇ ਦਾਅਵੇ: ਕੀ ਹੈ ਸੱਚਾਈ? ਜਾਣੋ ਪੂਰੀ ਡਿਟੇਲ

HDFC Bank ਨਾਲ ਸੰਬੰਧਤ ਇੱਕ ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮਹਾਰਾਸ਼ਟਰ ਦੇ MSRDC ਡਿਪਾਜ਼ਿਟ ‘ਤੇ ਵਧੇਰੇ ਵਿਆਜ ਦੇਣ ਲਈ ਬੈਂਕ ਨੇ ਮਾਰਕੀਟਿੰਗ ਖਰਚਿਆਂ ਰਾਹੀਂ ਫੰਡ ਰੀਅਲੋਕੇਟ ਕੀਤੇ। ਅੰਦਰੂਨੀ ਆਡਿਟ ਵਿੱਚ ਕੁਝ ਲੈਣ-ਦੇਣ ਅਤੇ ਦਸਤਾਵੇਜ਼ੀ ਗੜਬੜਾਂ ਦੀ ਗੱਲ ਵੀ ਸਾਹਮਣੇ ਆਈ ਹੈ।

ਰਿਪੋਰਟ ਮੁਤਾਬਕ ,ਵਿਆਜ ਦਰਾਂ ਦੇ ਅੰਤਰ ਨੂੰ “ਮਾਰਕੀਟਿੰਗ ਖਰਚਾ” ਦਿਖਾਉਣ ਦਾ ਦਾਅਵਾ ਕੁਝ ਇਨਵੌਇਸ ਅਤੇ ਮੁਹਿੰਮਾਂ ‘ਤੇ ਸਵਾਲ ,ਸੀਨੀਅਰ ਅਧਿਕਾਰੀਆਂ ਦੀ ਭੂਮਿਕਾ ‘ਤੇ ਜਾਂਚ ਦੀ ਗੱਲ ਇਸੇ ਨਾਲ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੇਅਰਮੈਨ ਦੇ ਅਸਤੀਫੇ ਅਤੇ CEO ਨਾਲ ਤਣਾਅ ਨੂੰ ਇਸ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ।

ਪਰ ਹਕੀਕਤ ਕੀ ਹੈ?
ਇਹ ਸਾਰੇ ਦਾਅਵੇ ਅਜੇ ਤੱਕ ਅਧਿਕਾਰਤ ਤੌਰ ‘ਤੇ ਸਾਬਤ ਨਹੀਂ ਹੋਏ। RBI ਜਾਂ HDFC Bank ਵੱਲੋਂ ਕੋਈ final statement ਨਹੀਂ ਆਇਆ। CEO ਦੇ ਅਸਤੀਫੇ ਨੂੰ ਇਸ “ਘੁਟਾਲੇ” ਨਾਲ ਸਿੱਧਾ ਜੋੜਨਾ ਫਿਲਹਾਲ ਪੁਸ਼ਟੀਤ ਨਹੀਂ।

ਇਹ ਮਾਮਲਾ ਇਸ ਵੇਲੇ ਰਿਪੋਰਟਾਂ ਅਤੇ ਅੰਦਰੂਨੀ ਜਾਂਚ ਦੇ ਦਾਅਵਿਆਂ ਤੱਕ ਸੀਮਿਤ ਹੈ। ਅਸਲ ਤਸਵੀਰ ਤਦ ਹੀ ਸਪਸ਼ਟ ਹੋਵੇਗੀ ਜਦੋਂ ਰੈਗੂਲੇਟਰ ਜਾਂ ਬੈਂਕ ਦੀ ਅਧਿਕਾਰਤ ਜਾਂਚ ਰਿਪੋਰਟ ਸਾਹਮਣੇ ਆਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.