
Chile Mine Tunnel Accident : ਨੇਪਾਲ ਵਿੱਚ ਭਾਰਤ ਦੇ ਰਾਜਦੂਤ ਨਵੀਨ ਸ੍ਰੀਵਾਸਤਵ ਨੇ ਦੱਸਿਆ ਕਿ ਬੁੱਧਵਾਰ ਨੂੰ ਨੇਪਾਲ ਦੇ ਚਿਲੀਮੇ ਹਾਈਡਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚੋਂ ਪੰਜ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਕਈ ਦਿਨਾਂ ਤਕ ਚਿੱਕੜ ਅਤੇ ਮਲਬਾ ਹਟਾਉਣ ਤੋਂ ਬਾਅਦ ਭਾਰਤੀ ਅਤੇ ਨੇਪਾਲੀ ਬਚਾਅ ਟੀਮਾਂ ਪਾਵਰਹਾਊਸ ਤੱਕ ਪਹੁੰਚੀਆਂ। ਟੀਮ ਨੂੰ ਉੱਥੇ ਕੋਈ ਵੀ ਜਿਉਂਦਾ ਵਿਅਕਤੀ ਨਹੀਂ ਮਿਲਿਆ।
Watch | Chilime, Nepal: Indian and Nepali teams reached the powerhouse inside the Chilime tunnel this morning after several days of clearing slush and mud but found no survivors. The teams extricated the mortal remains of five persons, according to officials.
— United News of India (@uniindianews) September 16, 2026
(Source: Ambassador… pic.twitter.com/SLuKLIXzLf
ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਮਲਬੇ ਅਤੇ ਦਰਿਆ ਦੇ ਵਿਚਕਾਰੋਂ ਰਸਤਾ ਬਣਾਉਣਾ, ਸੁਰੰਗ ਤਕ ਪਹੁੰਚਣ ਲਈ ਚਿੱਕੜ ਹਟਾਉਣਾ, ਵੱਡੇ-ਵੱਡੇ ਪੱਥਰਾਂ ਅਤੇ ਰਿਸਦੇ ਪਾਣੀ ਨਾਲ ਨਜਿੱਠਣਾ ਅਤੇ ਅੰਤ ਵਿੱਚ ਡੂੰਘੇ ਪਾਣੀ ਵਿੱਚ ਗੋਤਾਖੋਰੀ ਕਰਨਾ ਸ਼ਾਮਲ ਸੀ।

मेष: दिन शुभ रहेगा...