skip to content

Matthew Wade Retirement : ਮੈਥਿਊ ਵੇਡ ਨੇ ਕੋਚਿੰਗ ਕਰੀਅਰ ‘ਤੇ ਧਿਆਨ ਦੇਣ ਲਈ BBL ਤੋਂ ਲਿਆ ਸੰਨਿਆਸ

Matthew Wade Retirement : ਆਸਟ੍ਰੇਲੀਆਈ ਵਿਕਟਕੀਪਰ-ਬੱਲੇਬਾਜ਼ ਮੈਥਿਊ ਵੇਡ, ਜਿਨ੍ਹਾਂ ਨੇ 2024 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਨੇ ਹੁਣ ਬਿਗ ਬੈਸ਼ ਲੀਗ (BBL) ਨੂੰ ਵੀ ਅਲਵਿਦਾ ਕਹਿ ਦਿੱਤਾ ਹੈ। 38 ਸਾਲਾ ਵੇਡ ਆਪਣੇ ਕੋਚਿੰਗ ਕਰੀਅਰ ‘ਤੇ ਧਿਆਨ ਕੇਂਦਰਿਤ ਕਰਨ ਲਈ BBL ਤੋਂ ਹਟ ਰਹੇ ਹਨ। ਉਹ ਪਿਛਲੇ BBL ਸੀਜ਼ਨ ਦੌਰਾਨ ਹੋਬਾਰਟ ਹਰੀਕੇਨਜ਼ (Hobart … Continue reading Matthew Wade Retirement : ਮੈਥਿਊ ਵੇਡ ਨੇ ਕੋਚਿੰਗ ਕਰੀਅਰ ‘ਤੇ ਧਿਆਨ ਦੇਣ ਲਈ BBL ਤੋਂ ਲਿਆ ਸੰਨਿਆਸ