skip to content

Last Updated: November 25, 2026

Dainik Savera Times Logo

ਵਿਦੇਸ਼

Australia : ਵਿਕਟੋਰੀਆ ਰਾਜ ‘ਚ ਅੱਗ ਨੇ ਮਚਾਈ ਤਬਾਹੀ, ਇਕ ਵਿਅਕਤੀ ਦੀ ਮੌਤ, 120 ਇਮਾਰਤਾਂ ਨੂੰ ਪਹੁੰਚਿਆ ਨੁਕਸਾਨ

10 January 2026 ਅੱਪਡੇਟ ਕੀਤਾ ਗਿਆ

ਇੰਟਰਨੈਸ਼ਨਲ ਡੈਸਕ। ਦੱਖਣ-ਪੂਰਬੀ ਆਸਟ੍ਰੇਲੀਆਈ ਰਾਜ ਵਿਕਟੋਰੀਆ ਵਿੱਚ ਅੱਗ ਨੇ ਤਬਾਹੀ ਮਚਾ ਦਿੱਤੀ ਹੈ। ਵਧਦੇ ਤਾਪਮਾਨ ਦੇ ਵਿਚਕਾਰ, ਅੱਗ...

PAK : ਪੰਜਾਬ ਦੀ ਸਰਬਜੀਤ ਕੌਰ ਦਾ ਰੋਕਿਆ ਵਿਸ਼ੇਸ਼ ਪਰਮਿਟ, ਲਾਹੌਰ ਸ਼ੈਲਟਰ ਹੋਮ ‘ਚ ਭੇਜਿਆ, ਕਾਨੂੰਨੀ ਪ੍ਰਕਿਰਿਆ ਜਾਰੀ

10 January 2026 ਅੱਪਡੇਟ ਕੀਤਾ ਗਿਆ

PAK : ਪਾਕਿਸਤਾਨ ਵਿੱਚ ਫਸੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਸਰਬਜੀਤ ਕੌਰ ਦੀ ਵਾਪਸੀ ਇੱਕ ਵਾਰ ਫਿਰ ਠੱਪ...

ਜੈਪੁਰ ‘ਚ ਤੇਜ਼ ਰਫ਼ਤਾਰ ਆਡੀ ਨੇ ਮਚਾਇਆ ਕਹਿਰ ਇੱਕ ਮੌਤ 16 ਜ਼ਖ਼ਮੀ

10 January 2026 ਅੱਪਡੇਟ ਕੀਤਾ ਗਿਆ

ਨਵੀਂ ਦਿਲੀ: ਜੈਪੁਰ ਵਿੱਚ ਸ਼ੁੱਕਰਵਾਰ ਰਾਤ ਦੇਰ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਇੱਕ ਮਹਿੰਗੀ ਆਡੀ ਕਾਰ...

ਮਾਦੁਰੋ ਗ੍ਰਿਫਤਾਰੀ ਤੋਂ ਬਾਅਦ ਰੂਸ ‘ਤੇ ਚੁੱਪੀ ਟੁੱਟੀ — ਟਰੰਪ ਨੇ ਰੱਦ ਕੀਤੀ ਸੈਨਾ ਚਲਾਉਣ ਦੀ ਸੰਭਾਵਨਾ

10 January 2026 ਅੱਪਡੇਟ ਕੀਤਾ ਗਿਆ

ਅੰਤਰਰਾਸ਼ਟਰੀ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਫ਼ ਕੀਤਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਮਾਦੁਰੋ ਵਾਂਗ...

ਆਸਟ੍ਰੇਲੀਆ ਦੀ ਸੜਕ ‘ਤੇ ਭਿਆਨਕ ਹਾਦਸਾ ਪੰਜਾਬੀ ਨੌਜਵਾਨ ਟਰੱਕ ‘ਚ ਜ਼ਿੰਦਾ ਸੜਿਆ

10 January 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਕਸ: ਕੋਟਕਪੂਰਾ ਨਿਵਾਸੀ ਇੱਕ ਨੌਜਵਾਨ ਦੀ ਆਸਟ੍ਰੇਲੀਆ ਵਿੱਚ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖ਼ਬਰ...

IRAN : ਸੁਪਰੀਮ ਲੀਡਰ ਖਮੇਨੀ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਦਾ ਦਿੱਤਾ ਹੁਕਮ, ਹੁਣ ਤਕ 217 ਲੋਕਾਂ ਦੀ ਮੌਤਾਂ

10 January 2026 ਅੱਪਡੇਟ ਕੀਤਾ ਗਿਆ

International News : ਈਰਾਨ ਵਿੱਚ ਰਾਜਨੀਤਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਹਿੰਗਾਈ ਕਾਰਨ ਸ਼ੁਰੂ ਹੋਇਆ ਅੰਦੋਲਨ ਹੁਣ...

ਭਾਰਤ ਦੀ ਸੁਰੱਖਿਆ ਰਣਨੀਤੀ ‘ਚ AI ਦੀ ਦਾਖਲਦਾਰੀ: CDS ਨੇ ਦਿੱਤੇ ਭਵਿੱਖ ਦੇ ਸੰਕੇਤ

10 January 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਕਸ: ਪੂਨੇ ਵਿੱਚ ਹੋਏ ਪਬਲਿਕ ਪਾਲਿਸੀ ਫੈਸਟੀਵਲ ਦੌਰਾਨ ਭਾਰਤ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ...

BIG BREAKING:ਕੈਨੇਡਾ ਸਰਕਾਰ ਨੇ 2026 ਲਈ ਪੈਰੈਂਟਸ ਅਤੇ ਗ੍ਰੈਂਡਪੈਰੈਂਟਸ ਸਪਾਂਸਰਸ਼ਿਪ ਵੀਜ਼ਿਆਂ ’ਤੇ ਲਗਾਈ ਰੋਕ

9 January 2026 ਅੱਪਡੇਟ ਕੀਤਾ ਗਿਆ

ਓਟਾਵਾ: ਕੈਨੇਡਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ...

ਤਾਕਤ ਵਧਾਉਣ ਦੀ ਭੁਲਾਵੇਬਾਜ਼ੀ — 17 ਸਾਲਾ ਲੜਕੇ ਨੇ ਪੀਤਾ ਆਪਣਾ ਖੂਨ….

9 January 2026 ਅੱਪਡੇਟ ਕੀਤਾ ਗਿਆ

ਨਵੀਂ ਦਿਲੀ: ਮਾਸਕੋ ਦੀ ਰਾਜਧਾਨੀ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਸੋਸ਼ਲ ਮੀਡੀਆ ‘ਤੇ ਫੈਲ...

ਆਸਟ੍ਰੇਲੀਆ: ਗੁਰੂ ਘਰ ਵਿੱਚ ਚੋਰੀ, 2 ਨਕਾਬਪੋਸ਼ ਚੋਰ, ਚੋਰੀ ਕਰਕੇ ਫਰਾਰ

9 January 2026 ਅੱਪਡੇਟ ਕੀਤਾ ਗਿਆ

ਮੈਲਬੋਰਨ, ਆਸਟ੍ਰੇਲੀਆ: ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖਾਂ ਲਈ ਹਾਲ ਹੀ ਵਿੱਚ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮੈਲਬੋਰਨ...

ਸਪੇਸਵਾਕ ਤੋਂ ਪਹਿਲਾਂ ਆਈ ਸਿਹਤ ਦੀ ਅੜਚਣ ਨਾਸਾ ਨੇ ਮਿਸ਼ਨ ਮੁਲਤਵੀ ਕੀਤਾ…..

9 January 2026 ਅੱਪਡੇਟ ਕੀਤਾ ਗਿਆ

ਨਵੀਂ ਦਿਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਸਾਲ 2026 ਦੀ ਪਹਿਲੀ ਪੁਲਾੜ ਚਹਿਲਕਦਮੀ ਨੂੰ ਅਚਾਨਕ ਰੱਦ ਕਰ ਦਿੱਤਾ...

ਉਟਾਹ ਦੇ ਚਰਚ ਵਿਖੇ ਅੰਤਿਮ ਸੰਸਕਾਰ ਦੌਰਾਨ ਚੱਲੀਆਂ ਗੋਲੀਆਂ ਦੋ ਮਰੇ ਛੇ ਜ਼ਖਮੀ

9 January 2026 ਅੱਪਡੇਟ ਕੀਤਾ ਗਿਆ

ਅੰਤਰਰਾਸ਼ਟਰੀ ਡੈਸਕ: ਅਮਰੀਕਾ ਦੇ ਉਟਾਹ ਰਾਜ ਦੀ ਰਾਜਧਾਨੀ ਸਾਲਟ ਲੇਕ ਸਿਟੀ ਵਿੱਚ ਇੱਕ ਚਰਚ ਦੀ ਪਾਰਕਿੰਗ ਲਾਟ ਵਿੱਚ...

Copyright © 2026 Dainik Savera Times. All rights reserved.