skip to content

Last Updated: November 28, 2026

Dainik Savera Times Logo

ਪੰਜਾਬ

Sri Muktsar Sahib : ਮਾਘੀ ਮੇਲੇ ਦੇ ਪਵਿੱਤਰ ਤਿਉਹਾਰ ਦੇ ਚੱਲਦਿਆਂ ਜ਼ਿਲ੍ਹੇ ‘ਚ ਛੁੱਟੀ ਦਾ ਐਲਾਨ

14 January 2026 ਅੱਪਡੇਟ ਕੀਤਾ ਗਿਆ

Sri Muktsar Sahib News : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 14 ਜਨਵਰੀ ਨੂੰ ਮਨਾਏ ਜਾਣ ਵਾਲੇ ਮਾਘੀ ਮੇਲੇ...

Jalandhar : ਰਾਸ਼ਟਰਪਤੀ ਦੇ ਆਉਣ ਦੇ ਮੱਦੇਨਜ਼ਰ ਜਲੰਧਰ ਨੂੰ 14 ਤੋਂ 16 ਜਨਵਰੀ ਤਕ ‘ਨੋ-ਫਲਾਇੰਗ ਜ਼ੋਨ’ ਐਲਾਨਿਆ

14 January 2026 ਅੱਪਡੇਟ ਕੀਤਾ ਗਿਆ

ਜਲੰਧਰ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਨੇ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ...

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (14-01-2026)

14 January 2026 ਅੱਪਡੇਟ ਕੀਤਾ ਗਿਆ

ਧਨਾਸਰੀ ਮਹਲਾ ੧ ॥ ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ...

ਕੈਦੀਆਂ ਨੇ ਇੱਕ ਪੁਲਿਸ ਅਧਿਕਾਰੀ ਨੂੰ ਬੰਨ੍ਹ ਦਿੱਤਾ ਅਤੇ ਫਿਲਮੀ ਅੰਦਾਜ਼ ਵਿੱਚ ਸਰਕਾਰੀ ਗੱਡੀ ਲੈ ਕੇ ਫਰਾਰ ਹੋ ਗਏ

13 January 2026 ਅੱਪਡੇਟ ਕੀਤਾ ਗਿਆ

ਅੰਮ੍ਰਿਤਸਰ ਨਿਊਜ਼ : ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਆਏ ਤਿੰਨ ਕੈਦੀਆਂ...

ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ: ਸੁਖਬੀਰ ਬਾਦਲ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦਾ ਖ਼ਦਸ਼ਾ ਜਾਹਰ

13 January 2026 ਅੱਪਡੇਟ ਕੀਤਾ ਗਿਆ

ਫਤਿਹਗੜ੍ਹ ਸਾਹਿਬ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਵੱਡਾ ਖ਼ਦਸ਼ਾ ਜਾਹਰ...

ਰਾਸ਼ਟਰਪਤੀ ਦੌਰੇ ਤੋਂ ਪਹਿਲਾਂ ਜਲੰਧਰ ‘ਨੋ ਫਲਾਇੰਗ ਜ਼ੋਨ’ ਘੋਸ਼ਿਤ, ਡਰੋਨ ਤੇ ਨਿੱਜੀ ਹੈਲੀਕਾਪਟਰਾਂ ‘ਤੇ ਪਾਬੰਦੀ

13 January 2026 ਅੱਪਡੇਟ ਕੀਤਾ ਗਿਆ

ਜਲੰਧਰ ਨਿਊਜ਼ : ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੇ ਜਲੰਧਰ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ...

ਪੰਜਾਬ ਦੀ ਅਪਰਾਧ ਦਰ ਕੌਮੀ ਔਸਤ ਨਾਲੋਂ ਅੱਧੀ ਪਰ NDPS ਮਾਮਲਿਆਂ ‘ਚ ਦੇਸ਼ ‘ਚ ਪਹਿਲਾ ਸਥਾਨ

13 January 2026 ਅੱਪਡੇਟ ਕੀਤਾ ਗਿਆ

ਪੰਜਾਬ ਡੈਸਕ: ਪੰਜਾਬ ਵਿੱਚ ਕੁੱਲ ਅਪਰਾਧ ਦਰ ਕੌਮੀ ਔਸਤ ਨਾਲੋਂ ਘੱਟ ਹੈ ਪਰ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ...

Big News : 328 ਪਾਵਨ ਸਰੂਪਾਂ ਦੇ ਮਾਮਲੇ ‘ਚ SGPC ਦਫ਼ਤਰ ਪੁੱਜੀ SIT, ਚੰਡੀਗੜ੍ਹ ਦਫ਼ਤਰ ਵੀ ਪੁੱਜ ਰਹੇ ਅਧਿਕਾਰੀ

13 January 2026 ਅੱਪਡੇਟ ਕੀਤਾ ਗਿਆ

ਅੰਮ੍ਰਿਤਸਰ/ਚੰਡੀਗੜ੍ਹ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼...

ਪਟਿਆਲਾ: ਯੂਥ ਕਾਂਗਰਸ ਨੇ ਕੇਂਦਰ ਸਰਕਾਰ ਦੇ ਨਵੇਂ VB G RAM G ਬਿਲ ‘ਤੇ ਕੀਤਾ ਤਿੱਖਾ ਹਮਲਾ

13 January 2026 ਅੱਪਡੇਟ ਕੀਤਾ ਗਿਆ

ਪਟਿਆਲਾ ਡੈਸਕ : ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਮੋਹਿਤ ਮੋਹਿੰਦਰਾ ਨੇ ਅੱਜ BJP ਸਰਕਾਰ ਵੱਲੋਂ ਲਿਆਂਦੇ ਗਏ...

ਜਲੰਧਰ: ਚੁੱਗਿੱਟੀ ਚੌਕ ‘ਚ ਟ੍ਰੈਫਿਕ ਦਾ ਦਬਾਅ ਹੁਣ ਹੋਵੇਗਾ ਕਮ ਨਵੇਂ ਰਸਤੇ ਨੇ ਦਿੱਤਾ ਰਾਹਤ ਦਾ ਰਾਹ

13 January 2026 ਅੱਪਡੇਟ ਕੀਤਾ ਗਿਆ

ਨੈਸ਼ਨਲ ਡੈਸਕ: ਜਲੰਧਰ ਦੇ ਚੁੱਗਿੱਟੀ ਚੌਕ ‘ਤੇ ਲੰਬੇ ਸਮੇਂ ਤੋਂ ਚੱਲ ਰਹੀ ਟ੍ਰੈਫਿਕ ਭੀੜ ਤੋਂ ਨਿਵਾਸੀਆਂ ਨੂੰ ਅੱਜ...

Food Delivery in 10 Minute : ਗਿਗ ਵਰਕਰਾਂ ਲਈ ਵੱਡੀ ਰਾਹਤ, 10-ਮਿੰਟ ਦੀ ਡਿਲੀਵਰੀ ਸਰਵਿਸ ‘ਤੇ ਪਾਬੰਦੀ

13 January 2026 ਅੱਪਡੇਟ ਕੀਤਾ ਗਿਆ

ਨਵੀਂ ਦਿੱਲੀ : ਸਰਕਾਰ ਨੇ ਤੇਜ਼ ਕਾਮਰਸ ਪਲੇਟਫਾਰਮਾਂ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ 10-ਮਿੰਟ ਦੀ ਡਿਲੀਵਰੀ ਸੇਵਾਵਾਂ ‘ਤੇ...

SAD News : ਲੋਹੜੀ ਵਾਲੇ ਦਿਨ ਮਸ਼ਹੂਰ ਗਾਇਕ ਅਰਜਨ ਢਿੱਲੋਂ ਨੂੰ ਲੱਗਿਆ ਵੱਡਾ ਸਦਮਾ, ਪਿਤਾ ਦਾ ਹੋਇਆ ਦੇਹਾਂਤ

13 January 2026 ਅੱਪਡੇਟ ਕੀਤਾ ਗਿਆ

Punjab News : ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਲੋਹੜੀ ਮੌਕੇ ਵੱਡਾ ਸਦਮਾ ਪਹੁੰਚਿਆ...

Copyright © 2026 Dainik Savera Times. All rights reserved.