skip to content

Last Updated: November 25, 2026

Dainik Savera Times Logo

ਪੰਜਾਬ

SFJ Arrest: ਰੈੱਡ ਕ੍ਰਾਸ ਭਵਨ ‘ਤੇ ਨਾਅਰੇ ਲਿਖਣ ਦੇ ਦੋਸ਼ ਵਿੱਚ SFJ ਨਾਲ ਜੁੜੇ 2 ਲੋਕ ਗ੍ਰਿਫ਼ਤਾਰ

8 October 2026 ਅੱਪਡੇਟ ਕੀਤਾ ਗਿਆ

SFJ Associates Arrested: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ‘ਸਿੱਖਸ ਫ਼ਾਰ ਜਸਟਿਸ’ (SFJ) ਨਾਲ ਕਥਿਤ ਸਬੰਧ ਰੱਖਣ ਦੇ...

DIG Office Attack: DIG ਦਫ਼ਤਰ ਦੇ ਬਾਹਰ ਹਮਲਾ, ਕਾਰ ਵਿੱਚ ਭੰਨਤੋੜ ਤੋਂ ਬਾਅਦ ਹਵਾਈ ਫਾਇਰਿੰਗ ਕਰਕੇ ਫਰਾਰ

8 October 2026 ਅੱਪਡੇਟ ਕੀਤਾ ਗਿਆ

Ludhiana: ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਦੇ ਬਾਹਰ ਹੀ ਦਹਿਸ਼ਤ ਫੈਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡਿਵੀਜ਼ਨ...

Bike Accident: ਡਿਵਾਈਡਰ ਨਾਲ ਟਕਰਾਈ ਬਾਈਕ, ਹਾਦਸੇ ਵਿੱਚ ਦੋ ਲੋਕਾਂ ਦੀ ਮੌਤ

8 October 2026 ਅੱਪਡੇਟ ਕੀਤਾ ਗਿਆ

Moga: ਮੋਗਾ-ਫਿਰੋਜ਼ਪੁਰ ਰੋਡ ‘ਤੇ ਬਾਬਾ ਫਰੀਦ ਕੰਪਲੈਕਸ ਨੇੜੇ ਹਾਕਮ ਸਿੰਘ ਬਸਤੀ ਇਲਾਕੇ ਵਿੱਚ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ...

Paddy: ਬਾਹਰੋਂ ਝੋਨਾ ਲਿਆਉਣ ਵਾਲਿਆਂ ‘ਤੇ ਪ੍ਰਸ਼ਾਸਨ ਨੇ ਕੱਸਿਆ ਸ਼ਿਕੰਜਾ

8 October 2026 ਅੱਪਡੇਟ ਕੀਤਾ ਗਿਆ

Fazilka Paddy Procurement: ਫਾਜ਼ਿਲਕਾ ਵਿੱਚ ਝੋਨੇ ਦੀ ਖਰੀਦ ਸੀਜ਼ਨ ਦੌਰਾਨ ਪੰਜਾਬ ਤੋਂ ਬਾਹਰੋਂ ਝੋਨਾ ਲਿਆ ਕੇ ਮੰਡੀਆਂ ਵਿੱਚ...

Mad Sandhu Case: ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਕਾਰਵਾਈ, ਹੱਤਿਆਕਾਂਡ ਵਿੱਚ ਇੱਕ ਮੁਲਜ਼ਮ ਗ੍ਰਿਫ਼ਤਾਰ

8 October 2026 ਅੱਪਡੇਟ ਕੀਤਾ ਗਿਆ

Mad Sandhu Case: ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੀ ਹੱਤਿਆ ਦੇ ਮਾਮਲੇ ਵਿੱਚ ਅਹਿਮਦਾਬਾਦ ਕ੍ਰਾਈਮ ਬ੍ਰਾਂਚ...

‘ਜਲੰਧਰ ਤੋਂ ਹੋਵੇਗੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੀ ਸ਼ੁਰੂਆਤ’ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਐਲਾਨ

8 October 2026 ਅੱਪਡੇਟ ਕੀਤਾ ਗਿਆ

ਪੰਜਾਬ ਵਿੱਚ ਹਾਕੀ ਪ੍ਰੇਮੀਆਂ ਲਈ ਇੱਕ ਵੱਡਾ ਅੰਤਰਰਾਸ਼ਟਰੀ ਮੁਕਾਬਲਾ ਹੋਣ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ...

Amritsar Paddy Procurement: ਡੀਸੀ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ, ਕਿਸਾਨਾਂ ਨੂੰ ਸੁੱਕੀ ਫ਼ਸਲ ਮੰਡੀਆਂ ਵਿੱਚ ਲਿਆਉਣ ਦੀ ਅਪੀਲ

8 October 2026 ਅੱਪਡੇਟ ਕੀਤਾ ਗਿਆ

Amritsar: ਝੋਨੇ ਦੀ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ...

Bhagwan Valmiki Prakat Diwas: ਸਮਾਗਮ ਦੀਆਂ ਤਿਆਰੀਆਂ ਨੇ ਫੜੀ ਰਫ਼ਤਾਰ, ਹਰਭਜਨ ਸਿੰਘ ਈਟੀਓ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

8 October 2026 ਅੱਪਡੇਟ ਕੀਤਾ ਗਿਆ

Amritsar: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੌਕੇ ‘ਤੇ 26 ਅਕਤੂਬਰ ਨੂੰ ਭਗਵਾਨ ਮਹਾਰਿਸ਼ੀ ਵਾਲਮੀਕਿ ਤੀਰਥ (ਰਾਮ...

Moga House Fire: ਇਨਵਰਟਰ ਵਿੱਚ ਸ਼ਾਰਟ ਸਰਕਿਟ ਕਾਰਨ ਘਰ ਵਿੱਚ ਲੱਗੀ ਭਿਆਨਕ ਅੱਗ, ਕੱਪੜੇ ਅਤੇ ਸਾਮਾਨ ਸੜ ਕੇ ਸੁਆਹ

7 October 2026 ਅੱਪਡੇਟ ਕੀਤਾ ਗਿਆ

Moga: ਸ਼ਹਿਰ ਦੇ ਵਿਚਕਾਰ ਸਥਿਤ 9 ਨਿਊ ਟਾਊਨ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਬੁੱਧਵਾਰ ਸ਼ਾਮ ਉਸ ਸਮੇਂ ਹਫੜਾ-ਦਫੜੀ...

Illegal Arms Supply Network: ਨਾਬਾਲਿਗ ਸਮੇਤ 8 ਮੁਲਜ਼ਮ ਗ੍ਰਿਫ਼ਤਾਰ, 15 ਪਿਸਤੌਲ ਬਰਾਮਦ

7 October 2026 ਅੱਪਡੇਟ ਕੀਤਾ ਗਿਆ

Chandigarh/Amritsar: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚਲਾਏ ਜਾ ਰਹੇ...

Patwari Bribery Case: 4,000 ਰੁਪਏ ਦੀ ਰਿਸ਼ਵਤ ਲੈਂਦੇ ਪਟਵਾਰੀ ਅਤੇ ਉਸ ਦਾ ਏਜੰਟ ਵਿਜੀਲੈਂਸ ਦੇ ਹੱਥੀਂ ਚੜ੍ਹੇ

7 October 2026 ਅੱਪਡੇਟ ਕੀਤਾ ਗਿਆ

Ludhiana: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਐਂਟੀ-ਕਰੱਪਸ਼ਨ ਡਰਾਈਵ ਤਹਿਤ ਪਟਵਾਰੀ ਅੰਕੁਰ ਕਟਾਰੀਆ, ਜੋ ਪਟਵਾਰਖਾਨਾ ਲੋਹਾਰਾ, ਜ਼ਿਲ੍ਹਾ ਲੁਧਿਆਣਾ ਵਿੱਚ...

Girl Harassment Case : 7ਵੀਂ ‘ਚ ਪੜ੍ਹਦੀ 12 ਸਾਲਾ ਵਿਦਿਆਰਥਣ ਨਾਲ ਜਿਨਸੀ ਸੋਸ਼ਣ ; ਧਮਕੀਆਂ ਦੇ ਕੇ ਵਸੂਲੇ ਪੈਸੇ

7 October 2026 ਅੱਪਡੇਟ ਕੀਤਾ ਗਿਆ

Dera Bassi News : ਡੇਰਾ ਬੱਸੀ ਪੁਲਿਸ ਨੇ ਇੱਕ ਨੌਜਵਾਨ ਖ਼ਿਲਾਫ਼ 12 ਸਾਲਾ ਲੜਕੀ ਨਾਲ ਜਿਨਸੀ ਸ਼ੋਸ਼ਣ ਕਰਨ...

Copyright © 2026 Dainik Savera Times. All rights reserved.