skip to content

Last Updated: November 7, 2026

Dainik Savera Times Logo

Breaking : ਦਿੱਲੀ ਬੰਬ ਧਮਾਕੇ ਨਾਲ ਸਬੰਧਿਤ 1 ਹੋਰ ਡਾਕਟਰ ਪਠਾਨਕੋਟ ਤੋਂ ਕਾਬੂ

15 November 2025 ਅੱਪਡੇਟ ਕੀਤਾ ਗਿਆ

Breaking : ਦਿੱਲੀ ਬੰਬ ਧਮਾਕੇ ਨਾਲ ਸਬੰਧਿਤ 1 ਹੋਰ ਡਾਕਟਰ ਪਠਾਨਕੋਟ ਤੋਂ ਕਾਬੂ

Punjab News : ਦਿੱਲੀ ਬੰਬ ਧਮਾਕੇ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ‘ਚ ਲਾਲ ਕਿਲ੍ਹੇ ਨੇੜੇ ਜੋ ਬਲਾਸਟ ਹੋਇਆ ਉਸਦਾ ਇਕ ਹੋਰ ਮੁਲਜ਼ਮ ਪੰਜਾਬ ਦੇ ਪਠਾਨਕੋਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੋਸ਼ੀ ਦੀ ਦਿੱਲੀ ਬਲਾਸਟ ਦੇ ਮੁੱਖ ਦੋਸ਼ੀ ਨਾਲ ਸਾਂਝ ਨਿਕਲੀ ਹੈ ਜਿਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮਾਮਲੇ ‘ਤੇ NIA ਜਾਂਚ ਕਰ ਰਹੀ ਹੈ।

ਲਾਸ਼ਾਂ ਸੀ, ਸਿਰ ਸੀ, ਹਰ ਪਾਸੇ ਧੂੰਆਂ…! ਚਸ਼ਮਦੀਦ ਨੇ ਬਿਆਨ ਕੀਤਾ ਅੱਖੀਂ ਦੇਖਿਆ ਹਾਲ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.