skip to content

Last Updated: October 10, 2026

Dainik Savera Times Logo

Breaking : ਬੱਸ ਮੁਲਾਜ਼ਮਾਂ ਦੀ ਜੱਦੋ ਜਹਿਦ ‘ਚ ਥਾਣੇਦਾਰ ਨੂੰ ਲੱਗੀ ਅੱਗ ! ਬਲਦੇ ਭਾਂਬੜ ‘ਚੋਂ ਮਸਾਂ ਬੱਚਿਆ SHO

11 months ਪਹਿਲਾ

Breaking : ਬੱਸ ਮੁਲਾਜ਼ਮਾਂ ਦੀ ਜੱਦੋ ਜਹਿਦ ‘ਚ ਥਾਣੇਦਾਰ ਨੂੰ ਲੱਗੀ ਅੱਗ ! ਬਲਦੇ ਭਾਂਬੜ ‘ਚੋਂ ਮਸਾਂ ਬੱਚਿਆ SHO

Breaking : ਪਨਬਸ ਅਤੇ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਪੰਜਾਬ ਭਰ ਦੇ ਅੰਦਰ ਬੱਸਾਂ ਦਾ ਚੱਕਾ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਸੰਗਰੂਰ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਪੁਲਿਸ ਕਰਮੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਡਿਟੇਨ ਕੀਤਾ। ਦੱਸ ਦਈਏ ਕਿ ਅੱਜ ਸਵੇਰ ਤੋਂ ਰੋਡਵੇਜ਼ ਦੇ ਕਰਮਚਾਰੀਆਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਉਹਨਾਂ ਦੇ ਹੱਥਾਂ ਵਿੱਚ ਪੈਟਰੋਲ ਦੀ ਬੋਤਲਾਂ ਫੜੀਆਂ ਹੋਈਆਂ ਸਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.