Last Updated: November 6, 2026

Dainik Savera Times Logo

ਬ੍ਰਹਮਪੁਤ੍ਰਾ ‘ਤੇ Northeast ਦਾ ਪਹਿਲਾ extradosed ਪੁਲ — PM ਮੋਦੀ ਨੇ ਕੀਤਾ ਉਦਘਾਟਨ

14 February 2026 ਅੱਪਡੇਟ ਕੀਤਾ ਗਿਆ

ਬ੍ਰਹਮਪੁਤ੍ਰਾ ‘ਤੇ Northeast ਦਾ ਪਹਿਲਾ extradosed ਪੁਲ — PM ਮੋਦੀ ਨੇ ਕੀਤਾ ਉਦਘਾਟਨ

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਹਮਪੁਤ੍ਰਾ ਨਦੀ ‘ਤੇ ਬਣੇ ਕੁਮਾਰ ਭਾਸਕਰ ਵਰਮਾ ਪੁਲ ਦਾ ਉਦਘਾਟਨ ਕੀਤਾ ਹੈ।
ਇਹ ਨਵਾਂ 6-ਲੇਨ ਪੁਲ ਗੁਵਾਹਾਟੀ ਨੂੰ ਨਾਰਥ ਗੁਵਾਹਾਟੀ ਨਾਲ ਸਿੱਧਾ ਜੋੜੇਗਾ, ਜਿਸ ਨਾਲ ਲੋਕਾਂ ਦਾ ਰੋਜ਼ਾਨਾ ਸਫ਼ਰ ਬਹੁਤ ਆਸਾਨ ਹੋ ਜਾਵੇਗਾ।

ਮਹਾਰਾਸ਼ਟਰ ‘ਚ NH‑160A ਦਾ ਵੱਡਾ ਅੱਪਗ੍ਰੇਡ — ₹3,320 ਕਰੋੜ ਦੀ ਮਨਜ਼ੂਰੀ

ਇਸ ਪੁਲ ਦਾ ਫਾਇਦਾ

  • ਪਹਿਲਾਂ ਸਫ਼ਰ 45–60 ਮਿੰਟ ਲੱਗਦਾ ਸੀ
  • ਹੁਣ ਇਹ ਸਫ਼ਰ ਸਿਰਫ਼ 7–10 ਮਿੰਟ ਵਿੱਚ ਹੋ ਜਾਵੇਗਾ
  • ਟ੍ਰੈਫ਼ਿਕ ਘੱਟ ਹੋਵੇਗਾ
  • ਫਿਊਲ ਦੀ ਬਚਤ ਹੋਵੇਗੀ
  • ਲੋਕਾਂ ਦਾ ਸਮਾਂ ਬਚੇਗਾ

ਪੁਲ ਦੀ ਖ਼ਾਸ ਗੱਲ

  • ਲੰਬਾਈ 1.24 ਕਿਮੀ
  • ਇਹ Northeast ਦਾ ਪਹਿਲਾ extradosed ਡਿਜ਼ਾਈਨ ਵਾਲਾ ਪੁਲ ਹੈ
  • ਇਹ ਡਿਜ਼ਾਈਨ ਪੁਲ ਨੂੰ ਹੋਰ ਮਜ਼ਬੂਤ, ਸਥਿਰ ਅਤੇ ਲੰਬੇ ਸਮੇਂ ਤੱਕ ਟਿਕਾਊ ਬਣਾਉਂਦਾ ਹੈ
  • ਬ੍ਰਹਮਪੁਤ੍ਰਾ ਦੀ ਤੀਜ਼ ਧਾਰ ਅਤੇ ਗਹਿਰਾਈ ਦੇ ਬਾਵਜੂਦ ਪੁਲ ਮਜ਼ਬੂਤੀ ਨਾਲ ਤਿਆਰ ਕੀਤਾ ਗਿਆ ਹੈ

2,900 ਐਥਲੀਟ, 10,000 ਕੰਡੋਮ — ਤਿੰਨ ਦਿਨਾਂ ‘ਚ ਸਭ ਗਾਇਬ ਇਸ ਪਿਛੇਂ ਦਾ ਕੀ ਕਾਰਨ ਜਾਣੋਂ ਇਥੇ!

 

ਐਮਰਜੈਂਸੀ ਲੈਂਡਿੰਗ ਫੈਸਿਲਟੀ ਦਾ ਉਦਘਾਟਨ

PM ਮੋਦੀ ਨੇ ਦਿਬਰੂਗੜ੍ਹ ਵਿੱਚ Northeast ਦੀ ਪਹਿਲੀ Emergency Landing Facility ‘ਤੇ C‑130J ਜਹਾਜ਼ ਨਾਲ ਲੈਂਡਿੰਗ ਵੀ ਕੀਤੀ।

  • ਲੰਬਾਈ: 4.2 ਕਿਮੀ
  • ਖਰਚਾ: ₹100 ਕਰੋੜ
  • ਇਹ ਫੈਸਿਲਟੀ IAF ਦੇ ਜਹਾਜ਼ਾਂ, ਰਾਹਤ ਕਾਰਜਾਂ ਅਤੇ ਰੱਖਿਆ ਤਿਆਰੀ ਲਈ ਬਹੁਤ ਮਹੱਤਵਪੂਰਨ ਹੈ।
brahmaputra-northeast-first

brahmaputra-northeast-first

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.