Last Updated: October 10, 2026

Dainik Savera Times Logo

Big Breaking : ਰਿਮਾਂਡ ਤੋਂ ਬਾਅਦ ਅੱਜ ਹੋਵੇਗੀ DIG ਭੁੱਲਰ ਤੇ ਕ੍ਰਿਸ਼ਨੂੰ ਦੀ ਪੇਸ਼ੀ

11 months ਪਹਿਲਾ

Big Breaking : ਰਿਮਾਂਡ ਤੋਂ ਬਾਅਦ ਅੱਜ ਹੋਵੇਗੀ DIG ਭੁੱਲਰ ਤੇ ਕ੍ਰਿਸ਼ਨੂੰ ਦੀ ਪੇਸ਼ੀ

CBI Action | ਮੁਅੱਤਲ DIG ਭੁੱਲਰ ਮਾਮਲੇ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਹੈ ਕਿ ਰਿਮਾਂਡ ਤੋਂ ਬਾਅਦ ਅੱਜ DIG ਭੁੱਲਰ ਤੇ ਕ੍ਰਿਸ਼ਨੂੰ ਦੀ ਪੇਸ਼ੀ ਹੋਵੇਗੀ। ED ਦੇ ਵਲੋਂ ਵੀ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਲਈ ਗਈ ਹੈ। ED ਨੇ CBI ਕੋਲੋ ਰਿਕਾਰਡ ਮੰਗਿਆ ਹੈ। ਇਸੇ ਕਾਰਵਾਈ ਤਹਿਤ ਪੰਜਾਬ ਦੇ 14 ਅਫ਼ਸਰਾਂ ‘ਤੇ ਵੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ‘ਚ 10 IPS ਤੇ 4 IAS ਅਧਿਕਾਰੀ ਸ਼ਾਮਿਲ ਹਨ। ਇਹ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ। ਅੱਜ ਦੀ ਪੇਸ਼ੀ ‘ਚ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.