ਨਵੀਂ ਦਿੱਲੀ: ਬੰਗਲੁਰੂ ਦੇ ਇੱਕ ਨਿੱਜੀ ਇੰਜੀਨੀਅਰਿੰਗ ਕਾਲਜ ‘ਚ ਪੜ੍ਹ ਰਹੇ ਜੂਨੀਅਰ ਵਿਦਿਆਰਥੀ ਨੂੰ ਆਪਣੇ ਸੀਨੀਅਰ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਜੀਵਨ ਗੌੜਾ ਨੂੰ ਹਨੂਮਾਨਤਨਗਰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ।
ਵਿਰਾਟ ਕੋਹਲੀ ਨੇ ₹80 ਕਰੋੜ ਦੇ ਬੰਗਲੇ ਦੀ ਜ਼ਿੰਮੇਵਾਰੀ ਆਪਣੇ ਭਰਾ ਨੂੰ ਸੌਂਪੀ
ਕੈਂਪਸ ‘ਚ ਹਮਲੇ ਵਾਲੀ ਥਾਂ ‘ਤੇ ਸੀਸੀਟੀਵੀ ਫੁਟੇਜ ਉਪਲਬਧ ਨਹੀਂ ਸੀ, ਪਰ ਫੋਰੈਂਸਿਕ ਟੀਮਾਂ ਡਿਜੀਟਲ ਅਤੇ ਭੌਤਿਕ ਸਬੂਤਾਂ ਦੀ ਜਾਂਚ ਕਰ ਰਹੀਆਂ ਹਨ। ਦੋਵੇਂ ਵਿਦਿਆਰਥੀ ਇੱਕੋ ਵਿਭਾਗ ਨਾਲ ਸਬੰਧਤ ਸਨ ਅਤੇ ਹਮਲਾ ਕਾਲਜ ਅਹਾਤੇ ‘ਚ ਹੋਇਆ।