Punjab News : ‘ਆਪ’ ਪੰਜਾਬ ਨੇ ਸਿੱਖਿਆ ਵਿੰਗ ‘ਚ 39 ਅਹੁਦੇਦਾਰਾਂ ਦੀ ਕੀਤੀ ਨਿਯੁਕਤੀ ; ਦੇਖੋ ਪੂਰੀ List
13 January 2026 ਅੱਪਡੇਟ ਕੀਤਾ ਗਿਆ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਆਪਣੇ ਪੰਜਾਬ ਸਿੱਖਿਆ ਵਿੰਗ ਵਿੱਚ 39 ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਸੂਬਾ ਇੰਚਾਰਜ, ਜ਼ੋਨ ਇੰਚਾਰਜ ਅਤੇ ਜ਼ਿਲ੍ਹਾ ਇੰਚਾਰਜ ਸ਼ਾਮਲ ਹਨ।
ਦੇਖੋ ਲਿਸਟ
Views: 90