skip to content

Last Updated: November 22, 2026

Dainik Savera Times Logo

Punjab Floods : ਪੈ ਰਹੀ ਹੜ੍ਹ ਦੀ ਮਾਰ, ਮਦਦ ਦੀ ਗੁਹਾਰ ਲਗਾਂਦੇ ਨਜ਼ਰ ਆਏ ਲੋਕ, ਸਭ ਕੁਝ ਹੋਇਆ ਤਬਾਹ

13 September 2025 ਅੱਪਡੇਟ ਕੀਤਾ ਗਿਆ

Punjab Floods : ਪੈ ਰਹੀ ਹੜ੍ਹ ਦੀ ਮਾਰ, ਮਦਦ ਦੀ ਗੁਹਾਰ ਲਗਾਂਦੇ ਨਜ਼ਰ ਆਏ ਲੋਕ, ਸਭ ਕੁਝ ਹੋਇਆ ਤਬਾਹ

Punjab Floods : ਪੰਜਾਬ ਦੇ ਕਈ ਇਲਾਕਿਆਂ ‘ਚ ਪੈ ਰਹੀ ਭਾਰੀ ਮੀਂਹ ਕਾਰਨ ਹੜ੍ਹ ਵਾਂਗੂ ਹਾਲਾਤ ਬਣ ਗਏ ਹਨ। ਪਿੰਡਾਂ ਵਿੱਚ ਪਾਣੀ ਘੁਸ ਜਾਣ ਕਾਰਨ ਲੋਕ ਬੇਸਹਾਰਾ ਹੋ ਚੁੱਕੇ ਹਨ ਅਤੇ ਮਦਦ ਦੀ ਗੁਹਾਰ ਲਗਾ ਰਹੇ ਹਨ। ਲੋਕਾਂ ਦੇ ਘਰ, ਖੇਤ ਤੇ ਸਾਰਾ ਜਾਇਦਾਦ ਪਾਣੀ ‘ਚ ਡੁੱਬ ਚੁੱਕੀ ਹੈ। ਇਲਾਕੇ ‘ਚ ਤਬਾਹੀ ਦੇ ਮੰਜਰ ਹਨ। ਰਾਹਤ ਕਾਰਜਾਂ ਲਈ ਸਥਾਨਕ ਪ੍ਰਸ਼ਾਸਨ ਅਤੇ ਸੇਵਾਦਾਰ ਮੌਕੇ ‘ਤੇ ਪਹੁੰਚ ਚੁੱਕੇ ਹਨ ਪਰ ਹਾਲਾਤ ਗੰਭੀਰ ਬਣੇ ਹੋਏ ਹਨ। ਲੋਕਾਂ ਨੇ ਸਰਕਾਰ ਤੋਂ ਤੁਰੰਤ ਮਦਦ ਦੀ ਮੰਗ ਕੀਤੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.