skip to content

Last Updated: November 24, 2026

Dainik Savera Times Logo

LIVE: ਪੰਜਾਬ CM ਦੀ ਗੁਜਰਾਤ ਵਿਖੇਂ AAP ਸਰਕਾਰ ਦੀ ਹਾਜ਼ਰੀ

27 March 2026 ਅੱਪਡੇਟ ਕੀਤਾ ਗਿਆ

LIVE: ਪੰਜਾਬ CM ਦੀ ਗੁਜਰਾਤ ਵਿਖੇਂ AAP ਸਰਕਾਰ ਦੀ ਹਾਜ਼ਰੀ

PUNJAB DESK: ਜਨ ਸਭਾ ਦੌਰਾਨ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ ਦੇਵਗੜ੍ਹ ਬਾਰੀਆ, ਦਾਹੋਦ, ਗੁਜਰਾਤ ਤੋਂ ਸਿੱਧਾ ਪ੍ਰਸਾਰਣ ਤੇ  ਉੱਤੇ ਗੱਲ ਕਰਦੇ ਹੋਏ TWITER ਰਾਹੀਂ LIVE ਆਏਂ ਹਨ।

 

 

 

 

 

 

 

 

 

 

ਇਸ  ਤੋਂ ਪਹਿਲਾਂ ਪੰਜਾਬ ਮਾਣ ਸਰਕਾਰ ਨੇ  TWITER ਤੋਂ LIVE ਆ ਕੇ ਇਥੇਂ ਲੋਕਾਂ ਨੂੰ ਸੰਬੋਧਨ ਕੀਤਾ ਹੈ। ਕੀ ਪੰਜਾਬ ਵਿੱਚ ਬਿਨਾਂ ਕਿਸੇ ਪਰਚੀ‑ਸਿਫ਼ਾਰਸ਼ ਦੇ ਦਿੱਤੀਆਂ ਗਈਆਂ ਪੈਂਸਠ ਹਜ਼ਾਰ ਤੋਂ ਵੱਧ ਨੌਕਰੀਆਂ ਸਾਡੇ ਸਿਸਟਮ ਦੀ ਸਾਫ਼ਗੋਈ ਦਾ ਸਪੱਸ਼ਟ ਪ੍ਰਮਾਣ ਹਨ। ਹਰ ਸਾਲ ਪੰਜਾਬ ਪੁਲਿਸ, ਪਟਵਾਰੀ ਅਤੇ ਹੋਰ ਮਹੱਤਵਪੂਰਨ ਅਸਾਮੀਆਂ ਲਈ ਯੋਗ ਨੌਜਵਾਨਾਂ ਦੀ ਭਰਤੀ ਕਰਕੇ ਅਸੀਂ ਇੱਕ ਅਜਿਹਾ ਸੂਬਾ ਤਿਆਰ ਕਰ ਰਹੇ ਹਾਂ ਜੋ ਸੁਰੱਖਿਆ ਵਿੱਚ ਵੀ ਅੱਗੇ ਹੈ ਅਤੇ ਮਿਹਨਤ ਤੇ ਕਾਬਲਿਯਤ ਵਿੱਚ ਵੀ ਹੈ।

 

 

live-punjab-cm-bhagwant-mann

live-punjab-cm-bhagwant-mann

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.