skip to content

Last Updated: October 4, 2026

Dainik Savera Times Logo

ਪੰਜਾਬ ਨੂੰ ਜਲਦ ਮਿਲੇਗਾ ਪੱਕਾ ਡੀਜੀਪੀ ! UPSC ਨੇ ਪੰਜਾਬ ਸਰਕਾਰ ਨੂੰ 10 ਦਿਨਾਂ ‘ਚ ਪੈਨਲ ਦੇ ਨਾਮ ਭੇਜਣ ਲਈ ਕਿਹਾ

7 months ਪਹਿਲਾ

ਪੰਜਾਬ ਨੂੰ ਜਲਦ ਮਿਲੇਗਾ ਪੱਕਾ ਡੀਜੀਪੀ ! UPSC ਨੇ ਪੰਜਾਬ ਸਰਕਾਰ ਨੂੰ 10 ਦਿਨਾਂ ‘ਚ ਪੈਨਲ ਦੇ ਨਾਮ ਭੇਜਣ ਲਈ ਕਿਹਾ

DGP Punjab : ਪੰਜਾਬ ‘ਚ ਜਲਦ ਹੀ ਸਥਾਈ ਡਾਇਰੈਕਟਰ ਜਨਰਲ ਆਫ ਪੁਲਿਸ (DGP) ਦੀ ਨਿਯੁਕਤੀ ਹੋਣ ਜਾ ਰਹੀ ਹੈ, ਜਿਸ ਲਈ ਯੂਨੀਅਨ ਪਬਲਿਕ ਸੇਵਾ ਕਮਿਸ਼ਨ (UPSC) ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਪੈਨਲ ਨਾਂਵਾਂ ਦੀ ਮੰਗ ਕੀਤੀ ਹੈ। ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੂੰ 10 ਦਿਨਾਂ ਦੇ ਅੰਦਰ ਪੈਨਲ ਨਾਮ ਭੇਜਣ ਲਈ ਕਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.