skip to content

Last Updated: November 28, 2026

Dainik Savera Times Logo

Hoshiarpur Gas Cylinder Blast : ਦੁਕਾਨ ‘ਚ ਸਿਲੰਡਰ ਫਟਣ ਕਾਰਨ ਬਲਾਸਟ, ਮਾਂ-ਧੀ ਸਮੇਤ ਕਈ ਜ਼ਖ਼ਮੀ

3 February 2026 ਅੱਪਡੇਟ ਕੀਤਾ ਗਿਆ

Hoshiarpur Gas Cylinder Blast : ਦੁਕਾਨ ‘ਚ ਸਿਲੰਡਰ ਫਟਣ ਕਾਰਨ ਬਲਾਸਟ, ਮਾਂ-ਧੀ ਸਮੇਤ ਕਈ ਜ਼ਖ਼ਮੀ

Hoshiarpur Gas cylinder blast : ਹੁਸ਼ਿਆਰਪੁਰ ਦੇ ਅੱਡਾ ਬਗਪੁਰ ‘ਤੇ ਅੱਜ ਸਵੇਰੇ ਇਕ ਦੁਕਾਨ ਨੂੰ ਭਿਆਨਕ ਅੱਗ ਗਈ ਹੈ। ਜਿਸ ਨਾਲ ਓਥੇ ਪਿਆ ਸਿਲੰਡਰ ਬਲਾਸਟ ਹੋ ਗਿਆ ਹੈ। ਦੁਕਾਨ ਮਾਲਿਕ ਮਾਂ-ਧੀ ਅੱਗ ਦੀ ਚਪੇਟ ਵਿਚ ਆ ਗਏ ਹਨ। ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਦਾਖ਼ਲ ਕਰਾਇਆ ਗਿਆ ,ਜਿਥੋਂ ਉਨ੍ਹਾਂ ਨੂੰ ਡੀ.ਐਮ.ਸੀ. (DMC) ਲੁਧਿਆਣਾ ਰੈਫਰ ਕਰ ਦਿੱਤਾ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.