skip to content

Last Updated: October 4, 2026

Dainik Savera Times Logo

ਟੈਕਸ ਛੂਟ ਨਾਲ ਸਟਾਕ ਮਾਰਕੀਟ ‘ਚ ਨਵੀਂ ਦਿਸ਼ਾ: NIFTY50, SENSEX ਦੀ ਜਾਣਨ ਯੋਗ ਮੁੱਖ ਗੱਲਾਂ..

8 months ਪਹਿਲਾ

ਟੈਕਸ ਛੂਟ ਨਾਲ ਸਟਾਕ ਮਾਰਕੀਟ ‘ਚ ਨਵੀਂ ਦਿਸ਼ਾ: NIFTY50, SENSEX ਦੀ ਜਾਣਨ ਯੋਗ ਮੁੱਖ ਗੱਲਾਂ..

ਨੈਸ਼ਨਲ ਡੈਸਕ: ਭਾਰਤੀ ਸ਼ੇਅਰ ਬਾਜ਼ਾਰ ਸੋਮਵਾਰ, 2 ਫਰਵਰੀ ਨੂੰ ਫਲੈਟ ਖੁਲਣ ਦੀ ਸੰਭਾਵਨਾ ਹੈ। GIFT NIFTY ਫਿਊਚਰਜ਼ 15 ਅੰਕ ਵਧ ਕੇ 24,868 ‘ਤੇ ਪਹੁੰਚੇ। ਐਸਟੀਟੀ ‘ਚ ਵਾਧੇ ਕਾਰਨ ਐਤਵਾਰ ਦੀ ਬਜਟ ਟ੍ਰੇਡਿੰਗ ਸੈਸ਼ਨ ਦੌਰਾਨ ਨਿਵੇਸ਼ਕਾਂ ਦੀ ਭਾਵਨਾ ਹਿਲੀ, ਜਿਸ ਨਾਲ SENSEX 1,547 ਅੰਕ ਡਿੱਗ ਕੇ 80,723 ‘ਤੇ ਅਤੇ NIFTY50 495 ਅੰਕ ਘਟ ਕੇ 24,825 ‘ਤੇ ਬੰਦ ਹੋਏ।

STT: ਫਿਊਚਰਜ਼ 0.05%, ਓਪਸ਼ਨਜ਼ 0.15%
ਐਸ਼ੀਆ: ਨੁਕਸਾਨ | ਵੌਲ ਸਟਰੀਟ: ਗਿਰਾਵਟ
FII ₹588Cr, DII ₹683Cr ਵਿਕਰੀ | ਸਾਲ ਭਰ FII ₹1.24 ਲੱਖ Cr ਵੇਚੇ

ਸਿਰਫ਼ ਫੈਬ ਨਹੀਂ, ਹੁਣ ਭਾਰਤ ਬਣਾਏਗਾ ਪੂਰਾ ਚਿਪ ਇਕੋਸਿਸਟਮ

(Sector-wise Stocks to Watch)

1. ਡਿਫੈਂਸ:
Bharat Dynamics, BEL, GRSE ਆਦਿ — ₹7.84 ਲੱਖ ਕਰੋੜ ਦਾ ਡਿਫੈਂਸ ਆਉਟਲੇ, 15% ਵਾਧਾ

2. ਡਾਟਾ ਸੈਂਟਰ ਅਤੇ ਕਲਾਊਡ:
Anant Raj, Netweb Technologies, E2E Networks — ਵਿਦੇਸ਼ੀ ਕਲਾਊਡ ਸਰਵਿਸ ਪ੍ਰਦਾਤਾਵਾਂ ਲਈ 20 ਸਾਲ ਦੀ ਟੈਕਸ ਛੂਟ

3. ਫਾਰਮਾ:
Biocon, Sun Pharma ਆਦਿ — ₹10,000 ਕਰੋੜ ਦੀ ਬਾਇਓਫਾਰਮਾ ਸ਼ਕਤੀ ਯੋਜਨਾ

4. ਇਲੈਕਟ੍ਰਾਨਿਕ ਮੈਨੂਫੈਕਚਰਿੰਗ:
Syrma SGS, Dixon Tech, Kaynes Tech — ₹40,000 ਕਰੋੜ ਦਾ ਨਵਾਂ ਆਉਟਲੇ

5. ਗ੍ਰੀਨ ਐਨਰਜੀ:
Waaree Energies, NTPC Green ਆਦਿ — ਲਿਥੀਅਮ ਆਇਅਨ ਸੈੱਲ ਉਤਪਾਦਨ ਲਈ BCD ਛੂਟ

ਅੰਤਰਰਾਸ਼ਟਰੀ ਸਿਆਸਤ ‘ਚ ਵੱਡਾ ਧਮਾਕਾ, ਐਪਸਟੇਨ ਫਾਈਲਾਂ ਨੇ ਖੋਲ੍ਹੇ ਨਵੇਂ ਰਾਜ

6. ਇਨਫਰਾਸਟਰਕਚਰ:
L&T, KEC — ₹12.2 ਲੱਖ ਕਰੋੜ ਦਾ ਨਵਾਂ ਕੈਪੇਕਸ ਟਾਰਗੇਟ, Tier-2/3 ਸ਼ਹਿਰਾਂ ਲਈ ਯੋਜਨਾਵਾਂ

7. ਰੇਲਵੇ:
RVNL, Ircon, Titagarh, Texmaco — ₹2.77 ਲੱਖ ਕਰੋੜ ਰੇਲਵੇ ਕੈਪੇਕਸ

8. ਪਾਵਰ ਫਾਇਨੈਂਸ:
PFC, REC — ਸਰਕਾਰੀ ਸੰਸਥਾਵਾਂ ਦੀ ਰੀਸਟਰਕਚਰਿੰਗ

9. ਟੈਕਸਟਾਈਲ:
Gokaldas Exports, Arvind, Trident — ਮੇਗਾ ਟੈਕਸਟਾਈਲ ਪਾਰਕਸ ਦੀ ਸਥਾਪਨਾ

10. IT ਅਤੇ ਮੈਟਲ:
IT: Safe harbour ਸੀਮਾ ₹300 ਕਰੋੜ ਤੋਂ ਵਧਾ ਕੇ ₹2,000 ਕਰੋੜ
ਮੈਟਲ: Hindustan Zinc, Vedanta ਆਦਿ — ਉਤਾਰ-ਚੜ੍ਹਾਅ ਵਾਲੀਆਂ ਕੀਮਤਾਂ ਕਾਰਨ ਫੋਕਸ ‘ਚ

ਟੈਕਨੀਕਲ ਸੈਟਅੱਪ

  • NIFTY50 200 EMA (25,150) ਤੋਂ ਹੇਠਾਂ ਬੰਦ ਹੋਇਆ — ਨਕਾਰਾਤਮਕ ਸੰਕੇਤ
  • 24,500 ‘ਤੇ ਰੋਕਾਵਟ, 25,000 ‘ਤੇ ਨਵਾਂ ਰੇਜ਼ਿਸਟੈਂਸ
  • ਓਪਸ਼ਨ ਡਾਟਾ ਮੁਤਾਬਕ, ਪੁੱਟ ਸਾਈਡ ‘ਤੇ ਲਿਕਵਿਡੇਸ਼ਨ ਅਤੇ ਕਾਲ ਸਾਈਡ ‘ਤੇ ਨਵਾਂ ਖਰੀਦਦਾਰੀ ਦਿਖਾਈ ਦਿੱਤੀ
breaking-stock-market-open

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.