skip to content

Last Updated: November 7, 2026

Dainik Savera Times Logo

‘ਮੈਂ ਮਜ਼ਦੂਰ ਵਾਂਗ ਤੁਹਾਡੇ ਨਾਲ ਖੜ੍ਹਾ ਹਾਂ ਤੁਸੀਂ ਸਿਰਫ਼ ਕੰਮ ਕਰੋ’ ਮੋਦੀ ਨੇ ਦਿੱਤਾ ਸੰਸਦ ਮੈਂਬਰਾਂ ਨੂੰ ਭਰੋਸਾ!

12 December 2025 ਅੱਪਡੇਟ ਕੀਤਾ ਗਿਆ

‘ਮੈਂ ਮਜ਼ਦੂਰ ਵਾਂਗ ਤੁਹਾਡੇ ਨਾਲ ਖੜ੍ਹਾ ਹਾਂ ਤੁਸੀਂ ਸਿਰਫ਼ ਕੰਮ ਕਰੋ’ ਮੋਦੀ ਨੇ ਦਿੱਤਾ ਸੰਸਦ ਮੈਂਬਰਾਂ ਨੂੰ ਭਰੋਸਾ!

ਨਵੀਂ ਦਿਲੀ: ਸ਼ੀਤਕਾਲੀਨ ਸੈਸ਼ਨ ਦੌਰਾਨ ਉੱਤਰ ਪ੍ਰਦੇਸ਼ ਦੇ ਐਨ ਡੀ ਏ ਸੰਸਦ ਮੈਂਬਰਾਂ ਨੇ ਸੰਸਦ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਇਨ੍ਹਾਂ ਦਿਨਾਂ ਵੱਖ ਵੱਖ ਰਾਜਾਂ ਦੇ ਐਨ ਡੀ ਏ ਸੰਸਦ ਮੈਂਬਰਾਂ ਨਾਲ ਬੈਠਕਾਂ ਕਰ ਰਹੇ ਹਨ ਅਤੇ ਅੱਜ ਯੂਪੀ ਦੇ ਸੰਸਦ ਮੈਂਬਰਾਂ ਦੀ ਵਾਰੀ ਸੀ। ਸੂਤਰਾਂ ਦੇ ਮੁਤਾਬਕ ਇਹ ਬੈਠਕ ਬਹੁਤ ਹੀ ਸਕਾਰਾਤਮਕ ਅਤੇ ਉਤਸ਼ਾਹ ਭਰੇ ਮਾਹੌਲ ਵਿੱਚ ਸਮਾਪਤ ਹੋਈ।

ਈਮੇਲ ਫਰਜੀ ਵੀ ਹੋ ਸਰਦੀ ਹੈ! ਬੱਚਿਆਂ ਨੂੰ ਲੈ ਕੇ ਸੁਰੀਖਅਤ ਪ੍ਬੰਧ ਤੇ Update!

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਾਂਗਰਸ ‘ਤੇ ਵੀ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਕਾਂਗਰਸ ਸਿਰਫ਼ ਚੋਣਾਂ ਦੇ ਸਮੇਂ ਹੀ ਸਰਗਰਮ ਹੁੰਦੀ ਹੈ ਅਤੇ ਵਾਅਦੇ ਕਰਦੀ ਹੈ ਜਦਕਿ ਐਨ ਡੀ ਏ ਸਰਕਾਰ ਸਾਲ ਭਰ ਲਗਾਤਾਰ ਕੰਮ ਕਰਦੀ ਹੈ ਪਰ ਉਸ ਦੀਆਂ ਉਪਲਬਧੀਆਂ ਨੂੰ ਉਹਨੀ ਪ੍ਰਚਾਰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹੈ।

ਵਿਆਹ ਤੇ ਮਈਤਾਂ ‘ਤੇ ਦਿਖਾਵੇ ਨਹੀਂ ਚਲਣਗੇ: ਪੁਲਿਸ ਸੁਰੱਖਿਆ ਹਰਿਆਣਾ DGP ਦਾ ਹੁਕਮ!

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਜਾਰਡਨ ਇਥੋਪੀਆ ਅਤੇ ਓਮਾਨ ਦੀ ਯਾਤਰਾ ‘ਤੇ ਜਾਣਗੇ। 15 ਤੋਂ 16 ਦਸੰਬਰ ਤੱਕ ਉਹ ਜਾਰਡਨ ਵਿੱਚ ਰਹਿਣਗੇ ਜਿੱਥੇ ਉਹ ਕਿੰਗ ਅਬਦੁੱਲਾ ਦੂਜੇ ਨਾਲ ਮੁਲਾਕਾਤ ਕਰਕੇ ਦੋ ਪੱਖੀ ਸੰਬੰਧਾਂ ਅਤੇ ਖੇਤਰੀ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਗੇ।

pm-modi-stands-with-nda-mps-up

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.