
IAS Breaking News : ਭਾਰਤ ਸਰਕਾਰ ਨੇ 2024 ਬੈਚ ਦੇ 179 ਨਵੇਂ ਨਿਯੁਕਤ ਆਈਏਐਸ ਅਧਿਕਾਰੀਆਂ ਲਈ ਕੇਡਰ ਅਲਾਟਮੈਂਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਜਾਰੀ ਕਰ ਦਿੱਤਾ ਹੈ। ਪ੍ਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਵਿਭਾਗ ਦੁਆਰਾ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, ਪੰਜਾਬ ਨੂੰ ਚਾਰ ਨਵੇਂ ਆਈਏਐਸ ਅਧਿਕਾਰੀ ਅਲਾਟ ਕੀਤੇ ਗਏ ਹਨ।
ਦੱਖਣੀ ਕੋਰੀਆ ‘ਚ ‘ਕੋਰੀਆਈ ਨੂੰਹ’ ਨੂੰ ਮਿਲੇ CM ਮਾਨ, ਪੰਜਾਬੀ ‘ਚ ਕੀਤਾ ਸਵਾਗਤ ਕੀਤਾ, ਵੀਡੀਓ ਵਾਇਰਲ
ਜ਼ਰੂਰੀ ਕਾਰਵਾਈ ਲਈ ਅਧਿਕਾਰਤ ਸੂਚੀ ਸਬੰਧਤ ਰਾਜ ਸਰਕਾਰਾਂ ਅਤੇ ਵਿਭਾਗਾਂ ਨੂੰ ਭੇਜ ਦਿੱਤੀ ਗਈ ਹੈ।
ਸੂਚੀ ਪੜ੍ਹਨ ਲਈ ਕਲਿੱਕ ਕਰੋ
https://drive.google.com/file/d/19G-YjxSyoKCaZc77CTOoYAce0BPSTAg-/view?usp=sharing

मेष: दिन शुभ रहेगा...