skip to content

Last Updated: November 23, 2026

Dainik Savera Times Logo

ਕੀਮਤਾਂ ‘ਚ ‘ਸੋਨਾ ਕਿਤਣਾ ਸੋਨਾ ਹੈ’ ਕੀ ਇਹ ਸਿਰਫ਼ ਸ਼ੁਰੂਆਤ ਹੈ?    

3 November 2025 ਅੱਪਡੇਟ ਕੀਤਾ ਗਿਆ

ਕੀਮਤਾਂ ‘ਚ ‘ਸੋਨਾ ਕਿਤਣਾ ਸੋਨਾ ਹੈ’ ਕੀ ਇਹ ਸਿਰਫ਼ ਸ਼ੁਰੂਆਤ ਹੈ?    

ਨਵੀਂ ਦਿਲੀ: ਭਾਰਤ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸੋਨੇ ਦੀ ਕੀਮਤਾਂ ਵਿੱਚ ਵੱਡਾ ਉਤਾਰ-ਚੜ੍ਹਾਅ ਨਹੀਂ ਆਇਆ। ਜਲੰਧਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ ਪਿਛਲੇ ਦਿਨ ਨਾਲ ਤੁਲਨਾ ਕਰਕੇ ਲਗਭਗ ਸਥਿਰ ਰਹੀ। ਜਲੰਧਰ ਵਿੱਚ 22 ਕੈਰਟ ਸੋਨਾ ₹11,235 ਪ੍ਰਤੀ ਗ੍ਰਾਮ ਅਤੇ 24 ਕੈਰਟ ₹11,797 ਪ੍ਰਤੀ ਗ੍ਰਾਮ ਦਰਜ ਕੀਤਾ ਗਿਆ। ਭਾਰਤ ਦੇ ਵੱਡੇ ਸ਼ਹਿਰਾਂ ਵਿੱਚ 22 ਕੈਰਟ ਸੋਨੇ ਦੀ ਕੀਮਤ ਦਿੱਲੀ ਵਿੱਚ ₹11,240, ਮੁੰਬਈ ₹11,245, ਕੋਲਕਾਤਾ ₹11,238, ਚੇਨਈ ₹11,230 ਅਤੇ ਬੈਂਗਲੁਰੂ ਵਿੱਚ ₹11,236 ਪ੍ਰਤੀ ਗ੍ਰਾਮ ਰਹੀ। ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਵੀ ਕੀਮਤਾਂ ₹11,228 ਤੋਂ ₹11,235 ਦੇ ਵਿਚਕਾਰ ਰਹੀਆਂ।

ਪੈਟਰੋਲ ਦੀ ਕੀਮਤ ਘਟੀ — ਪਰ ਕੀ ਇਹ ਸਿਰਫ਼ ਅੱਜ ਲਈ ਹੈ?

ਕੱਲ੍ਹ ਦੇ ਮੁਕਾਬਲੇ ਜਲੰਧਰ ਵਿੱਚ 22 ਕੈਰਟ ਸੋਨੇ ਦੀ ਕੀਮਤ ਵਿੱਚ ₹10 ਦੀ ਹਲਕੀ ਕਮੀ ਆਈ ਹੈ। 2 ਨਵੰਬਰ ਨੂੰ ਇਹ ₹11,245 ਸੀ, ਜੋ ਅੱਜ ₹11,235 ਹੋ ਗਈ। 24 ਕੈਰਟ ਸੋਨੇ ਦੀ ਕੀਮਤ ਵੀ ਕੱਲ੍ਹ ₹11,807 ਸੀ, ਜੋ ਅੱਜ ₹11,797 ਹੋ ਗਈ — ਇਹ ਵੀ ₹10 ਦੀ ਕਮੀ ਹੈ। ਮਾਹਿਰਾਂ ਅਨੁਸਾਰ, ਇਹ ਹਲਕਾ ਉਤਾਰ-ਚੜ੍ਹਾਅ ਅੰਤਰਰਾਸ਼ਟਰੀ ਮਾਰਕੀਟ ਵਿੱਚ ਡਾਲਰ ਦੀ ਮਜ਼ਬੂਤੀ, ਕੱਚੇ ਸੋਨੇ ਦੀ ਮੰਗ ਅਤੇ ਭਾਰਤੀ ਰੁਪਏ ਦੀ ਸਥਿਤੀ ਦੇ ਅਧਾਰ ‘ਤੇ ਆਉਂਦਾ ਹੈ

ਤੇਜ਼ ਭੂਚਾਲ ਨਾਲ ਕੰਬੀ ਅਫਗਾਨਿਸਤਾਨ ਦੀ ਧਰਤੀ ; 7 ਮੌਤਾਂ, 150 ਜਖ਼ਮੀ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.