skip to content

Last Updated: October 4, 2026

Dainik Savera Times Logo

ਸਾਊਦੀ ਅਰਬ ਨੂੰ ਵੱਡਾ ਝਟਕਾ : ਹੂਤੀਆਂ ਨੇ F-15 ਲੜਾਕੂ ਜਹਾਜ਼ ਨੂੰ ਡੇਗਿਆ ; ਟਿਕਾਣਿਆਂ ‘ਤੇ ਪਹੁੰਚਿਆ ਸੀ ਬੰਬਾਰੀ ਕਰਨ

3 weeks ਪਹਿਲਾ

ਸਾਊਦੀ ਅਰਬ ਨੂੰ ਵੱਡਾ ਝਟਕਾ : ਹੂਤੀਆਂ ਨੇ F-15 ਲੜਾਕੂ ਜਹਾਜ਼ ਨੂੰ ਡੇਗਿਆ ; ਟਿਕਾਣਿਆਂ ‘ਤੇ ਪਹੁੰਚਿਆ ਸੀ ਬੰਬਾਰੀ ਕਰਨ

F-15 Fighter Jet Downed : ਯਮਨ ਵਿੱਚ ਹੂਤੀਆਂ ਅਤੇ ਸਾਊਦੀ-ਅਗਵਾਈ ਵਾਲੇ ਗੱਠਜੋੜ ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਹੂਤੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਫੌਜਾਂ ਨੇ ਯਮਨ ਦੇ ਮਾਰਿਬ ਗਵਰਨੋਰੇਟ (ਖੇਤਰ) ਉੱਪਰ ਸਾਊਦੀ ਅਰਬ ਦੇ F-15 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਹੈ। ਹੂਤੀ ਫੌਜੀ ਬੁਲਾਰੇ ਯਾਹੀਆ ਸਰੀ ਨੇ ਦੱਸਿਆ ਕਿ ਇਹ ਲੜਾਕੂ ਜਹਾਜ਼ ਉਨ੍ਹਾਂ ਵਿਰੁੱਧ ਚੱਲ ਰਹੇ ਫੌਜੀ ਅਭਿਆਨ ਦੌਰਾਨ ਹਮਲਾ ਕਰਨ ਲਈ ਪਹੁੰਚਿਆ ਸੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.