skip to content

Last Updated: November 25, 2026

Dainik Savera Times Logo

Pathankot Police News: ਪ੍ਰਵਾਸੀਆਂ ਦਾ ਭਖਿਆ ਮੁੱਦਾ,ਪਠਾਨਕੋਟ ‘ਚ ਸ਼ਾਂਤੀ ਰੱਖਣ ਲਈ ਪੁਲਿਸ ਨੇ ਕੱਢਿਆ Flag March

17 September 2025 ਅੱਪਡੇਟ ਕੀਤਾ ਗਿਆ

Pathankot Police News: ਪ੍ਰਵਾਸੀਆਂ ਦਾ ਭਖਿਆ ਮੁੱਦਾ,ਪਠਾਨਕੋਟ ‘ਚ ਸ਼ਾਂਤੀ ਰੱਖਣ ਲਈ ਪੁਲਿਸ ਨੇ ਕੱਢਿਆ Flag March

Pathankot Police News: ਹੁਸਿਆਰਪੁਰ ਵਿੱਚ ਮਾਸੂਮ ਨਾਲ ਹੋਈ ਹੈਵਾਨੀਅਤ ਕਾਰਨ ਲੋਕਾਂ ਦਾ ਗੁੱਸਾ ਪ੍ਰਵਾਸੀਆਂ ਖਿਲਾਫ ਤੇਜ਼ੀ ਨਾਲ ਵੱਧ ਰਿਹਾ ਹੈ। ਵੱਖ-ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਮਾਹੌਲ ਨੂੰ ਕਾਬੂ ‘ਚ ਰੱਖਣ ਲਈ, ਪਠਾਨਕੋਟ ਪੁਲਿਸ ਨੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੀਤਾ, ਤਾਂ ਜੋ ਲੋਕਾਂ ਵਿੱਚ ਦਹਿਸ਼ਤ ਨਾ ਪੈਵੇ ਅਤੇ ਮਾਹੌਲ ਸੁਰੱਖਿਅਤ ਰਹੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.