skip to content

Windfall Tax Increase : ਕੇਂਦਰ ਸਰਕਾਰ ਨੇ ਡੀਜ਼ਲ ਤੇ ATF ਦੀ ਬਰਾਮਦ ‘ਤੇ ‘ਵਿੰਡਫਾਲ ਟੈਕਸ’ ‘ਚ ਕੀਤਾ ਵਾਧਾ

Windfall Tax Increase : ਕੇਂਦਰ ਸਰਕਾਰ ਨੇ ਈਂਧਨ ਦੀ ਬਰਾਮਦ ‘ਤੇ ਲੱਗਣ ਵਾਲੇ ਟੈਕਸਾਂ (ਡਿਊਟੀਆਂ) ਵਿੱਚ ਸੋਧ ਕੀਤੀ ਹੈ, ਜਿਸ ਤਹਿਤ ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ATF) ਦੀ ਬਰਾਮਦ ‘ਤੇ ਲੱਗਣ ਵਾਲੇ ‘ਵਿੰਡਫਾਲ ਟੈਕਸ’ ਵਿੱਚ ਵਾਧਾ ਕੀਤਾ ਗਿਆ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ, ਡੀਜ਼ਲ ਦੀ ਬਰਾਮਦ ‘ਤੇ ਲੱਗਣ ਵਾਲੀ ‘ਸਪੈਸ਼ਲ ਐਡੀਸ਼ਨਲ ਐਕਸਾਈਜ਼ … Continue reading Windfall Tax Increase : ਕੇਂਦਰ ਸਰਕਾਰ ਨੇ ਡੀਜ਼ਲ ਤੇ ATF ਦੀ ਬਰਾਮਦ ‘ਤੇ ‘ਵਿੰਡਫਾਲ ਟੈਕਸ’ ‘ਚ ਕੀਤਾ ਵਾਧਾ