skip to content

ਦਿੱਲੀ ਹਾਈ ਕੋਰਟ ਦੀ ਵਰਚੁਅਲ ਸੁਣਵਾਈ ਦੌਰਾਨ ਚੱਲਿਆ ਅਸ਼ਲੀਲ ਵੀਡੀਓ: ਸਾਈਬਰ ਸੁਰੱਖਿਆ ‘ਤੇ ਸਵਾਲ

ਦਿੱਲੀ ਹਾਈ ਕੋਰਟ ਵਿੱਚ ਇੱਕ ਵਰਚੁਅਲ ਸੁਣਵਾਈ ਦੌਰਾਨ ਉਸ ਸਮੇਂ ਅਚਾਨਕ ਹੜਕੰਪ ਮਚ ਗਿਆ ਜਦੋਂ ਚੀਫ਼ ਜਸਟਿਸ ਦੇ ਸਾਹਮਣੇ ਸੁਣਵਾਈ ਦੌਰਾਨ ਇੱਕ ਅਸ਼ਲੀਲ ਵੀਡੀਓ ਕਈ ਵਾਰ ਚਲਣ ਲੱਗੀ। ਇਸ ਘਟਨਾ ਨੇ ਅਦਾਲਤੀ ਪ੍ਰਕਿਰਿਆ ਵਿੱਚ ਵੱਡੀ ਤਕਨੀਕੀ ਅਤੇ ਸਾਈਬਰ ਸੁਰੱਖਿਆ ਦੀ ਚਿੰਤਾ ਖੜ੍ਹੀ ਕਰ ਦਿੱਤੀ ਹੈ। ਸੁਣਵਾਈ ਦੌਰਾਨ ਅਚਾਨਕ ਇੱਕ ਅਣਜਾਣ ਆਵਾਜ਼ ਵੀ ਸੁਣਾਈ ਦਿੱਤੀ, ਜਿਸ … Continue reading ਦਿੱਲੀ ਹਾਈ ਕੋਰਟ ਦੀ ਵਰਚੁਅਲ ਸੁਣਵਾਈ ਦੌਰਾਨ ਚੱਲਿਆ ਅਸ਼ਲੀਲ ਵੀਡੀਓ: ਸਾਈਬਰ ਸੁਰੱਖਿਆ ‘ਤੇ ਸਵਾਲ