skip to content

UP ਸਰਕਾਰ ਦਾ ਵੱਡਾ ਫੈਸਲਾ: 1 ਅਕਤੂਬਰ ਤੋਂ NCR ਵਿੱਚ PUC ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਉੱਤਰ ਪ੍ਰਦੇਸ਼ ਸਰਕਾਰ ਨੇ ਹਵਾ ਪ੍ਰਦੂਸ਼ਣ ‘ਤੇ ਨਿਯੰਤਰਣ ਲਈ ਇੱਕ ਵੱਡਾ ਅਤੇ ਸਖ਼ਤ ਫੈਸਲਾ ਲਿਆ ਹੈ। 1 ਅਕਤੂਬਰ ਤੋਂ ਐਨਸੀਆਰ ਖੇਤਰ ਵਿੱਚ ਉਹਨਾਂ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਕੋਲ ਵੈਧ ਪੀਯੂਸੀ (Pollution Under Control Certificate) ਨਹੀਂ ਹੋਵੇਗਾ। ਇਹ ਫੈਸਲਾ ਮੁੱਖ ਸਕੱਤਰ ਐਸ.ਪੀ. ਗੋਇਲ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ … Continue reading UP ਸਰਕਾਰ ਦਾ ਵੱਡਾ ਫੈਸਲਾ: 1 ਅਕਤੂਬਰ ਤੋਂ NCR ਵਿੱਚ PUC ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ