Site icon Dainik Savera Punjab

ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਪੰਜਾਬ ਡੈਸਕ (ਦੈਨਿਕ ਸਵੇਰਾ): ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਦੇ ਨੇੜੇ ਹੋਲਾ ਮਹੱਲਾ ਦੇ ਆਖਰੀ ਦਿਨ ਇੱਕ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ ਹੈ।

ਲੁਧਿਆਣਾ ਵਿੱਚ 16 ਸਾਲਾ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ, ਦੁਕਾਨਦਾਰ ਤੇ ਦੋਸਤ ‘ਤੇ ਬਲਾਤਕਾਰ ਦੇ ਦੋਸ਼

ਮ੍ਰਿਤਕ ਦੀ ਉਮਰ ਲਗਭਗ 65 ਤੋਂ 70 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਉਸਦੇ ਕੇਸ ਤੇ ਦਾੜ੍ਹੀ ਵਧੀ ਹੋਈ ਹੈ ਅਤੇ ਸਰੀਰ ‘ਤੇ ਨੀਲੇ ਰੰਗ ਦਾ ਚੋਲਾ ਪਾਇਆ ਹੋਇਆ ਸੀ।

 

ਅੱਜ Chandigarh ਤੋਂ Singapore ਲਈ ਅਧਿਆਪਕਾਂ ਦੀ ਯਾਤਰਾ ਸ਼ੁਰੂ, CM Mann ਕਰਨਗੇ ਰਵਾਨਾ

ਲਾਸ਼ ਨੂੰ ਸਨਾਖਤ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

 

 

unidentified-body-found-near-takht-sri-kesgarh-sahib

Exit mobile version