Site icon Dainik Savera Punjab

ਪੱਤਰਕਾਰ ਦਾ ਬੇਰਹਿਮੀ ਨਾਲ ਕਤਲ – “ਚਾਚਾ ਬਚਾ ਲਓ” ਸੀ ਆਖਰੀ ਬੋਲ!

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਵੀਰਵਾਰ ਦੇਰ ਰਾਤ 54 ਸਾਲਾ ਪੱਤਰਕਾਰ ਲਕਸ਼ਮੀ ਨਰਾਇਣ ਸਿੰਘ ਉਰਫ਼ ਪੱਪੂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕੁਝ ਘੰਟਿਆਂ ਬਾਅਦ, ਮੁੱਖ ਦੋਸ਼ੀ ਵਿਸ਼ਾਲ ਨੂੰ Encounter ‘ਚ ਗੋਲੀ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।

ਪੱਪੂ ਨੇ ਚਾਚਾ ਅਸ਼ੋਕ ਸਿੰਘ ਨੂੰ ਘਬਰਾਹਟ ਭਰਿਆ ਫੋਨ ਕੀਤਾ, ਜਿਸ ‘ਚ ਉਨ੍ਹਾਂ ਨੇ ਕਿਹਾ, “ਚਾਚਾ ਬਚਾ ਲਓ“।
ਅਸ਼ੋਕ ਸਿੰਘ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ।

ਨਹਿਰੀ ਜਮੀਨ ‘ਤੇ ਬਣਿਆ ਨਸ਼ਾ ਤਸਕਰ ਦਾ ਅੱਡਾ ਪੁਲਿਸ ਨੇ ਕੀਤਾ ਤਬਾਹ

ਇੰਸਪੈਕਟਰ ਰਾਮਾਸ਼੍ਰਯ ਯਾਦਵ ਨੂੰ ਵਿਸ਼ਾਲ ਬਾਰੇ ਇਨਪੁਟ ਮਿਲਿਆ।
ਧੂਮਨਗੰਜ ਦੇ ਨਹਿਰੂ ਪਾਰਕ ‘ਚ ਪੁਲਿਸ ਨੇ ਘੇਰਾਬੰਦੀ ਕੀਤੀ।
ਵਿਸ਼ਾਲ ਨੇ ਤਮੰਚੇ ਨਾਲ ਫਾਇਰ ਕੀਤਾ, ਜਿਸ ‘ਤੇ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ।
ਤਿੰਨ–ਚਾਰ ਗੋਲੀਆਂ ਵਿਸ਼ਾਲ ਦੇ ਦੋਵਾਂ ਪੈਰਾਂ ‘ਚ ਲੱਗੀਆਂ।
ਉਸਨੂੰ SRN ਹਸਪਤਾਲ ਦੇ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ।
ਤਮੰਚਾ, ਖੋਖਾ ਕਾਰਤੂਸ ਅਤੇ ਕਾਰਤੂਸ ਵੀ ਬਰਾਮਦ ਹੋਏ।

ਇਹ ਸਦੀ ਸਾਡੀ ਹੈ, ਭਵਿੱਖ ਸਾਡਾ ਹੈ – ਰਾਜਨਾਥ ਸਿੰਘ ਦਾ ਜੋਸ਼ ਭਰਿਆ ਸੰਬੋਧਨ

Exit mobile version