skip to content

UN ਦੀ ਵੱਡੀ ਰਿਪੋਰਟ ਜੈਸ਼-ਏ-ਮੁਹੰਮਦ ਦਾ ਲਾਲ ਕਿਲ੍ਹਾ ਹਮਲੇ ਨਾਲ ਨਵਾਂ ਕਨੈਕਸ਼ਨ ਬੇਨਕਾਬ

ਪੰਜਾਬ ਡੈਸਕ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤਾਜ਼ਾ ਰਿਪੋਰਟ ਵਿੱਚ ਪਾਕਿਸਤਾਨ ਅਧਾਰਿਤ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਨੂੰ ਕਈ ਹਮਲਿਆਂ ਨਾਲ ਜੋੜਿਆ ਗਿਆ ਹੈ। ਰਿਪੋਰਟ ਵਿੱਚ ਖ਼ਾਸ ਤੌਰ ’ਤੇ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਇਸ ਸੰਗਠਨ ਦੀ ਭੂਮਿਕਾ ਦੇ ਸੰਕੇਤ ਮਿਲੇ ਹਨ। ਇਹ ਰਿਪੋਰਟ ਸੁਰੱਖਿਆ … Continue reading UN ਦੀ ਵੱਡੀ ਰਿਪੋਰਟ ਜੈਸ਼-ਏ-ਮੁਹੰਮਦ ਦਾ ਲਾਲ ਕਿਲ੍ਹਾ ਹਮਲੇ ਨਾਲ ਨਵਾਂ ਕਨੈਕਸ਼ਨ ਬੇਨਕਾਬ