Dainik Savera Times Logo

UK : ਦਿਨ-ਦਿਹਾੜੇ ਸਿੱਖ ਲੜਕੀ ਨਾਲ ਗੈਗਰੇਂਪ, ਰੇਪ ਕਰਨ ਤੋਂ ਬਾਅਦ ਕੀਤੀਆਂ ਨਸਲੀ ਟਿੱਪਣੀਆਂ

4 months पहले

UK : ਦਿਨ-ਦਿਹਾੜੇ ਸਿੱਖ ਲੜਕੀ ਨਾਲ ਗੈਗਰੇਂਪ, ਰੇਪ ਕਰਨ ਤੋਂ ਬਾਅਦ ਕੀਤੀਆਂ ਨਸਲੀ ਟਿੱਪਣੀਆਂ

ਇੰਟਰਨੈਸ਼ਨਲ ਡੈਸਕ : ਯੂਕੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਦਿਨ-ਦਿਹਾੜੇ ਸਿੱਖ ਲੜਕੀ ਨਾਲ ਗੈਂਗਰੇਪ ਕੀਤਾ ਗਿਆ। ਲੜਕੀ ਆਪਣੇ ਘਰ ਜਾ ਰਹੀ ਸੀ। ਜਿਸ ਦੌਰਾਨ ਦੋ ਲੜਕੇ ਜੋ ਕਿ ਬ੍ਰਿਟਿਸ਼ ਹਨ ਉਹਨਾਂ ਨੇ ਪਹਿਲਾਂ ਤਾਂ ਲੜਕੀ ਤੇ ਘਟੀਆਂ ਟਿੱਪਣੀਆਂ ਕੀਤੀਆਂ ਅਤੇ ਫਿਰ ਜਬਰਦਸਤੀ ਗੈਂਗਰੇਪ ਕੀਤਾ।

ਇਸ ਘਟਨਾ ਦੀ ਜਾਣਕਾਰੀ ਜਦੋ ਪੁਲਿਸ ਦਿੱਤੀ ਗਈ ਤਾਂ ਪੁਲਿਸ ਨੇ ਉੱਥੇ ਲੱਗੇ ਸੀਸੀਟੀਵੀ ਫੁਟੇਜ ਰਾਂਹੀ ਦੋਸ਼ੀਆਂ ਪਹਿਚਾਣ ਕਰ ਕੇ ਉਹਨਾਂ ਦੀ ਭਾਲ ਕਰ ਰਹੀ ਹੈ। ਯੂਕੇ ਦੇ ਸਿੱਖ ਸੰਗਠਨਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇੱਥੇ ਕੁੜੀਆਂ ਸੁਰੱਖਿਅਤ ਹਨ।ਇਹ ਘਟਨਾ ਦਿਨ ਦਿਹਾੜੇ ਕੀਤੀ ਗਈ ਹੈ। ਰੇਪ ਕਰਨ ਦੇ ਨਾਲ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆ ਹਨ। ਸਿੱਖ ਸੰਗਠਨਾਂ ਨੇ ਕਿਹਾ ਹੈ ਦੋਸ਼ੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਕੋਈ ਅਜਿਹੀ ਹਰਕਤ ਨਾ ਕਰ ਸਕੇ ।ਇਸ ਘਟਨਾ ਕਾਰਨ ਆਸ-ਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਹੈ।

खबरें और भी हैं...

Copyright © 2025 Dainik Savera Times. All rights reserved.