skip to content

Vaikuntha Chaturdashi: ਉਜੈਨ ‘ਚ ਹੋਇਆ ‘ਹਰਿਹਰ ਮਿਲਨ’, ਗੋਪਾਲ ਮੰਦਰ ਪਹੁੰਚੇ ਬਾਬਾ ਮਹਾਕਾਲ

Vaikuntha Chaturdashi: ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਸ਼੍ਰੀ ਮਹਾਕਾਲੇਸ਼ਵਰ ਮੰਦਰ ਵਿੱਚ ਵੈਿਕੁੰਠ ਚਤੁਰਦਸ਼ੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਐਤਵਾਰ ਦੇਰ ਰਾਤ ਬਾਬਾ ਮਹਾਕਾਲ ਦੀ ਸਵਾਰੀ ਕੱਢੀ ਗਈ, ਜਦਕਿ ਸੋਮਵਾਰ ਸਵੇਰੇ ਭਸਮ ਹਰਿਹਰ ਮਿਲਨ ਆਰਤੀ ਕੀਤੀ ਗਈ। ਅੱਧੀ ਰਾਤ ਨੂੰ ਇੱਕ ਅਦਭੁੱਤ ਧਾਰਮਿਕ ਦ੍ਰਿਸ਼ ਦੇਖਣ ਨੂੰ ਮਿਲਿਆ, ਜਦੋਂ ਭਗਵਾਨ ਸ਼ਿਵ ਪਾਲਕੀ ਵਿੱਚ ਸਵਾਰ … Continue reading Vaikuntha Chaturdashi: ਉਜੈਨ ‘ਚ ਹੋਇਆ ‘ਹਰਿਹਰ ਮਿਲਨ’, ਗੋਪਾਲ ਮੰਦਰ ਪਹੁੰਚੇ ਬਾਬਾ ਮਹਾਕਾਲ